ਪੰਨਾ:ਢੋਲ ਦਾ ਪੋਲ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਹੋਰ ਉਲਟ ਪੁਲਟ ਬਾਣਾ ਪੈਹਰ ਅਥਵਾ
ਕੋਈ ਹੋਰ ਅਨੋਖੀ ਸ਼ਕਲਬਨਾਕੇ
ਦਰਦਰ ਯਾ ਦੇਸ ਬਦੇਸ ਫਿਰਨ ਲਗ
ਜਾਂਦਾ ਹੈ ਤਦ ਉਸਨੂੰ ਲੋਗ ਅਕਸਰ
ਸੰਤ, ਸਾਧ, ਭਗਤ, ਪੂਰਨ ਪੁਰਖ,
ਸਤਿਗੁਰੂ, ਆਦਿ ਨਾਮ ਤੋਂ ਬੁਲਾਨ
ਲਗ ਜਾਂਦੇ ਹਨ। ਪਰ ਵਿਚਾਰ ਦਸਦੀ
ਹੈ ਕਿ:-
"ਸਸਤ੍ਰ ਤੀਖਿਣ ਕਾਟਿ ਡਾਰਿਓ ਮਨ ਨ
ਕੀਨੋ ਰੋਸ। ਕਾਜ ਉਆ ਕੋ ਲੇ ਸਵਾਰਿਓ ਤਿਲ
ਨ ਦੀਨੋ ਦੋਸ ਮਾਰੁ ਮਃ ਪੀ
ਪੁਨਾ-“ਹਉ ਘੋਲੀ ਜੀਉ ਘੋਲਿ ਘੁਮਾਈ
ਗੁਰ ਦਰਸਨ ਸੰਤ ਪਿਆਰੇ ਜੀਊ”॥ ਮਾਝ ਮ:੫
ਪੁਨਾ-”ਸਾਧ ਕੈ ਸੰਗਿ ਮੁਖ ਊਜਲ ਹੋਤ।
ਸਾਧ ਸੰਗਿ ਮਲੁ ਸਗਲੀ ਖੋਤ”।
ਅਸਟਪਦੀ ਗਉੜੀ ਸੁਖਮਨੀ ਮ:੫
ਪੂਨਾ-ਮੰਤ੍ਰੰਤ ਰਾਮ ਰਾਮ ਨਾਮੰ ਧਯਾਨੰ ਸਰ