ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਜੀ ਵਿਚ ਆਈ ਤਾਂ ਉਨ੍ਹਾਂ ਦਾ ਨਾਮ
ਹੀ ਸ੍ਰੀਗੁਰੂ ਅੰਗਦ ਦੇਵ ਜੀ ਹੋਗਿਆ।
ਇਕੁਰ ਹੀ ਸਾਰੇ ਸਤਿਗੁਰਾਂ ਬਾਬਤ ਸਮਝ ਲੈਣਾ॥
ਗੁਰ ਸ਼ਕਤੀ
“ਸ਼ਕਤੀ” ਪਦ ਦੇ ਅਰਬ ਤਾਂ
ਕਿੰਨੇ ਹੀ ਹਨ ਪਰ ਅਸਲ ਇਸਦਾ
ਅਰਥ ਇਹ ਹੈ ਕਿ ਸੈਬਲ ਅਰਥਾਤ
ਉਹ ਆਪਨਾਂ ਬਲ ਜੋ ਹੋਰ ਕਿਸੇ
ਵਿਚ ਨਾ ਹੋਵੇ ਜਿਸ ਤਰਾਂ ਦਾਹ ਸ਼ਕਤੀ
ਅਗ ਵਿਚ ਆਪਨਾ ਬਲ ਹੈ, ਇਹ
ਬਲ ਅੱਗ ਤੋਂ ਬਿਨਾਂ ਹੋਰ ਕਿਸੇ ਵਿਚ
ਨਹੀਂ ਹੋ ਸਕਦਾ। ਇਥੇ ਕੋਈ ਏਹ
ਸ਼ੰਕਾ ਨਾਂ ਕਰ ਲਵੇ ਕਿ ਹਾਰ ਦੀ