ਪੰਨਾ:ਢੋਲ ਦਾ ਪੋਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਸੰਨੀ ਭੀ ਤਾਂ ਸਾੜ ਦੇਣ ਨੂੰ ਸਮਰਥ
ਹੈ ਤਾਂ ਕੀ ਉਹ ਅੱਗ ਹੈ? ਹਾਂ ਇਸ
ਵਿਚ ਕੋਈ ਸ਼ੱਕ ਨਹੀਂ ਕਿ ਓਹ
ਅੱਗ ਹੈ, ਕਿਉਕਿ ਅੱਗ ਦੀ ਸ਼ਕਤੀ
ਨੂੰ ਲੈਕੇ ਬੰਨੀ ਜਾਨ ਲਈ ਸਮਰਥ
ਹੋਈ ਹੈ, ਜੇਕਰ ਉਹ ਅੱਗ ਦੀ ਦਾਹ
ਸ਼ਕਤੀ ਨਾ ਚਾਹਣ ਕਰਦੀ ਤਾਂ ਕਦੇਭੀ
ਸਾੜਨ ਦੀ ਸਮਰਥਾਵਾਨ ਨਾ ਹੁੰਦੀ,
ਅਤੇ ਉਸ ਅੱਗ ਦੀ ਦਾਹ ਸ਼ਕਤੀ ਦਾ
ਨਾਮ ਹੀ ਅੱਗ ਹੈ, ਉਸਤੋਂ ਬਿਨਾ ਅੱਗ
ਹੋਰ ਕੋਈ ਨਹੀਂ। ਇਸੇ ਵਾਸਤੇ ਗੁਰੂ
ਜੀ ਨੇ ਇਹ ਲਿਖਿਆ ਹੈ ਕਿ “ਸਗਲ
ਬਨਸਪਤਿ ਮਹਿ ਬੈਸੰਤਰਿ” ਭਾਵ
ਬੈਸੰਤਰ ਪਦ ਦਾਹ ਸ਼ਕਤੀ ਦਾ ਵਾਚਕ
ਹੈ ਅਰਥਾਤ ਸਾਰੀਆਂ ਲਕੜਾਂ ਵਿਚ