ਪੰਨਾ:ਢੋਲ ਦਾ ਪੋਲ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਨੂੰ ਇਸੇ ਤਰਾਂ "ਪ੍ਰੇਮ ਸੁਮਾਰਗ" ਗ੍ਰੰਥ
ਵਿਚ ਲਿਖਿਆ ਹੋਇਆ ਹੈ ਕਿ ਜੋ
ਪੁਰਸ਼ ਚਾਹੇ ਕਿ-
"ਮੈਂ ਗੁਰੂਨਾਲ ਗਲ ਕਰਾਂ, ਤਾਂ ਸਬਦ
ਪੜੇ ਸਭ ਨਿ ਹੋਵਲੀ" (ਆਦਿਕ)
ਇਤਯਾਦਿਕ ਵਨ ਤੋਂ ਸਿਧ ਹੁੰਦਾ
ਹੈ ਕਿ ‘ਸਬਦ ਗੁਰੂ’ ਹੈ ਓਹ ਸਬਦ
ਜੇਕਰ ਸ੍ਰੀ ਲਹਿਣਾ ਜਰੀ ਵਿਚ ਅਇਆ
ਤਾਂ ਓਹੀ ਸ੍ਰੀ ਗੁਰੂ ਗਦ ਦੇਵ
ਜੀ ਪ੍ਰਗਟ ਹੋਏ ਇਕੁਰ ਹੀ ਸਾਰੇ॥
ਮੂਰਤਿ
ਬਾਕੀ ਰਹੀ ‘ਮੂਰਤਿ’ ਇਹ ਪਦ
ਸੰਸਕ੍ਰਿਤ ਦਾ ਹੈ ਤੇ ਚਬ ਇਸਦਾ
‘ਸ੍ਵਰੂਪ’ ਹੈ ਅਰਥਾਤ ‘ਅਪਨਾ ਰੂਪ’