ਪੰਨਾ:ਢੋਲ ਦਾ ਪੋਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਸਬਦ ਜਾਣਹਿ ਸੇ
ਅੰਨੇ ਬੋਲੇ’ ਇਥੇ ਵਾਹਿ
ਗੁਰੁ ਦਾ ਵਾਚਕ ਹੈ,

ਤੇ ‘ਸਿਖਹੁ ਸਬਦ ਪਿਆਰਿਹੋ’
ਇਥੇ ਉਪਦੇਸ਼ ਦਾ ਬੋਧਕ ਹੈ,
ਅਤੇ "ਏਕੋ ਸਬਦ ਏਕੋ ਪ੍ਰਭੁ ਵਰਤੈ"
ਇਥੇ ਹੁਕਮ ਦਾ ਲਖਾਇਕ ਹੈ।
ਮੰਤ੍ਰ
ਇਹ ਭੀ ਸੰਸਕ੍ਰਿਤੀ ਪਦ ਹੈ ਤੇ ਅਰਥ
ਇਸ ਦੇ ਗੁਪਤ ਸਲਾਹ ਯਾਮਸ਼
ਵਰਾ ਹੈ ਪਰ ਵਰਤਮਾਨ ਸਮੇਂ ਵਿਚ
ਜਾਦੂ ਟੂਣਿਆਂ ਆਦਿ ਵਿਚ ਪਦਵੀ
ਮਿਲਨ ਦੇ ਕਣ ਵਸੀ ਕਰਣ ਆ