ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੬)
ਦਿਕ ਜਾਪਾਂ ਦਾ ਨਾਮ ਭੀ ‘ਮੰਤ੍ਰ’ਰਖਿਆ
ਗਿਆ
ਇਕੁਰ ਹੀ ਗੁਰੂਜੀ ਨੇ ਭੀ ਦਸਿਆ
ਹੈ ਕਿ ਮਨ ਦੇ ਕਾਬੂ ਕਰਨ ਲਈ ਗੁਰਾਂ
ਦੇ ਸਰੂਪ ਸਬਦ ਰੂਪ ਮੰਤ੍ਰ ਨੂੰ ਮੰਨੋ
ਅਥਵਾ
‘ਮਨ ਅਧ ਧੀ ਜਨ ਕੋਈ’
( ਧਨਾਸਰੀ ਮ:੩)
ਵਾਕ ਦਾ ਸਾਧਨ ਦਸਿਆ ਹੋ ਕਿ ਗੁਰਾਂ
ਦੇ ਉਪਦੇਸ਼ (ਜੇ ਬਾਣੀ ਵਿਚੋਂ ਕਰਨ
ਜੋਗ ਹਕਮ ਮਿਲਦਾ ਹੈ) ਰੂਪ ਮੰਤ੍ਰ ਨੂੰ
ਮੰਨੋ ਤਾਂ ਮਨ ਵਸ ਵਿਚ ਹੋ ਜਾਵੇਗਾ॥
ਕਿਉਂ ਸੰਤਜੀ! ਇਨਾਂ ਵਾਕਾਂ ਵਿਚ
ਕਿਤੇ ਦੇਹ ਦਾ ਨਾਂ ਥੇਹ ਭੀ ਹੈ? ਸੋ
ਆਪ ਦੇਹ ਦੀ ਸਿਧੀ ਇਨ੍ਹਾਂ ਵਾਕਾਂ ਤੋਂ