ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੮ )

(ਭਾਵ ਚਲਨ ਤੋਂ ਚਰਨ ਹੋਇਆ ਹੈ)
ਭਖਣ(ਚਰਨਾ,ਖਾਣਾ) ਆਚਾਰ,ਸੀਲ,
ਪਾਉ,ਆਚਾਰਣ ॥
ਇਤਿਆਦਿ ਅਰਥ ਹਨ ਤੇ ਕਾਵਯ
ਦੇ ਗੰਥ ਕਾਰਾਂ ਨੇ ਛੰਦ ਦੀ ਅਧੀ ਤੁਕ
ਦਾ ਨਾਮ ਭੀ ‘ਚਰਨ' ਕਿਹਾ ਹੈ॥
ਹੇ ਮਹਾਤਮਾਜੀ: ਇਥੇਹੀ ਫੈਸਲਾ
ਹੋ ਗਿਆ ਹੈ ਕਿ ‘ਗੁਰੂ ਦੇ ਚਰਨ’
ਭਾਵ ਗੁਰੂ ਦਾ ਅਸਲ ਰੂਪ ਜੋ ਸ਼ਬਦ
ਹੈ ਤਿਸਦੀ ਅਧੀ ਤੁਕਭੀ ਹਿਰਦੇ ਵਿਚ
ਧਾਰਨ ਕਰਨੇ ਕਰ ਉਧਾਰ ਹੋ ਸਕਦਾ
ਹੈ ਜੈਸਾ ਕਿ ਭਾਈ ਨੰਦ ਸਿੰਘ ਜੀ ਦੀ
ਸਾਖੀ ਤੋਂ ਪੰਥ ਵਿਚ ਪ੍ਰਗਟ ਹੈ ਅਤੇ
ਗੁਰੂ ਜੀ ਨੇ ਭੀ ਇਸੇ ਗੱਲ ਨੂੰ ਸਿਖਾਂ
ਤਾਈ ਦਿੜ ਕਰਾਇਆ ਹੈ ਕਿ ਜੇਕਰ