ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੦ )
ਪੈਰ ਲਾਹਕੇ ਅੰਦਰ ਲੰਘਾਵੋਗੇ? ਭਲਾ
ਜੇਕਰ ਇਥੇ ਲਖਜਣਾ ਕਰੋ ਕਿ ਪੈਰ
ਉਪਲਖਤ ਗਰੀਬੀ ਦਾ ਗ੍ਰਹੁਣ ਹੈ,
ਤਾਂ ਦਸੋ ਜੋ ਸਿਧਾਂਤ ਤੋਂ ਉਲਟ ਹੋਣ
ਵਿਚ ਆਪ ਨੇ ਕੇਹੜੀ ਤੂੰ ਮੁਹਿੰਮ ਫਤੇ
ਕਰਨੀ ਹੈ ?
ਟਹਿਲ ਹਰ ਯਹ ਤੋਂ ਠੀਕ ਹੈ ! ਪ੍ਰੰਤੂ ਇਹ
ਦੋਸ ਜੋ ਅਜ ਕਲ ਗੁਰ ਸਿਖਾਂ ਵਿਚ ਕੋਈ ਤੋਂ
ਸ੍ਰੀ ਗੁਰੂ ਗ੍ਰੰਬ ਸਾਹਿਬ ਜੀ ਦਸ ਗੁਰੂਆਂ ਦੀ ਦੇਹ
ਰੂਪ ਮਾਨਤੇ ਹੈਂ ਤੇ ਕੋਈ ਦੇਹ ਧਾਰੀ, ਮਹਾਤਮਾ,
ਤਥਾ ਗੁਰ ਅੰਸਾਂ ਗੁਣੀਆਂ ਗਿਆਨੀਆਂ ਸੰਤਾਂ
ਮਹੰਤਾਂ ਕੋ ਗੁਣ ਸਥਾਪਨ ਕਾ (ਲਕਬ) ਦੰਦੇ ਹੈਂ ॥
ਸੋ ਇਸ ਪ੍ਰਕਾਰ ਦੇ ਧੜੋਂ ਕਾ ਪੰਥ ਵਿਖੇ ਹੋਕਰ
ਆਪਸ ਮੈਂ ਬਾਦ ਬਿਬਾਦ ਕਰਨਾ ਕਿਆ ਭਾਵ
ਰੁਖਤਾ ਹੈ? ਕਿਆ “ਗੁਰੂ ਅੰਸ” ਕੋ ਗੁਰ ਪਦਵੀ
ਦੇਨਾ ਅਯੋਗ ਹੈ?
ਅਕਾਲੀ--ਮਹਾਤਮਾ ਜੀ ! ਕ੍ਰਿਪਾ ਕ