ਪੰਨਾ:ਢੋਲ ਦਾ ਪੋਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਯਾ ਗੁਰੂ ਬਣਨ ਵਾਲਿਆਂ ਦੇ ਕੰਮ
ਹਨ? ਮੈਂ ਇਸ ਫੂਲਨੇ ਨੂੰ ਫ੍ਰੋਲਨਾ
ਨਹੀਂ ਚਾਹੁੰਦਾ ਅਤੇ ਆਪ ਉਥੇ ਹੀ
ਫੈਸਲਾ ਦੇਂਦਾ ਹਾਂ । ਅਤੇ ‘ਗੁਰ ਅੰਸਾਂ’
ਬਾਬਤ ਢਾਈ ਗੁਰਦਾਸ ਜੀ ਇਹ
ਲਿਖਦੇ ਹਨ:-
ਗੁਰ ਅੰਸ
ਬਾਲ ਜਤੀ ਹੋ ਸਿਰੀਚੰਦ ਬਾਬਾਣਾ ਦੇਹੁਰਾ
ਬਣਾਯਾ। ਲਖਮੀ ਦਾਸਹੁ ਧਰਮਚੰਦ ਪੋਤਾ ਹੋਇਕੈ
ਆਪ ਗਣਾਯਾ| ਮੰਜੀ ਦਾਸੁ ਬਹਾਲਿਆ ਦਾਤੂ
ਸਿਧਾਸਣ ਸਿਖ ਆਯਾ। ਮੋਹਣ ਕਮਲਾ ਹੋਇਆ
ਚਉਬਾਰਾ ਮੋਹਰੀ ਮਨਾਯਾਮਣਾ ਹੋਆ ਪ੍ਰਿਥੀਆ
ਕਰ ਕਰ ਤੋਟਕ ਬਰਲ ਚਲਾਯਾ। ਮਹਾਂਦੇਉ
ਅਹੰਮੇਉ ਕਰ ਕਰ ਬੇਮੁਖ ਤੇ ਭਉਕਾਯਾ।
ਚੰਦਨ ਵਾਸ ਨ ਵਾਂਸ ਬੁਹਾਯਾ॥ ੩੩॥
ਤੁਹਾਡੇ ਮੰਨੇ ਗੁਰੂਆਂਨੂੰ ਭਾਈ ਜੀਨੇ