ਪੰਨਾ:ਢੋਲ ਦਾ ਪੋਲ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਹੋ ਸਕਦਾ ਹੈ?
ਪਿਛਲੀ ਪਉੜੀ ਵਿਚ ਲਿਖਿਆਹੈ
ਿਕ ‘ਮੀਣਾ ਹੋਯਾ ਪ੍ਰਿਥੀਆ ਜਦ
ਪ੍ਰਿਥੀਚੰਦ ਮੀਣਾ ਹੋਹਾ, ਤਾਂ ਉਸਦੀ
ਉਲਾਦਭੀ ਕੁਦਰਤ ਦੇ ਨਿਯਮਾਨੁਸਾਰ
ਕਿਉਂ ਮੰਣੀ ਨਹੀਂ ਹੋਊ?
ਫਿਰ ਸਿਖਾਂਨੂੰ ਭਾਈਗੁਰਦਾਸ ਜੀ
ਦਾ ਖਾਸ ਹੁਕਮ ਹੈ ਕਿ ‘ਮੀਣਿਆਂ ਦੀ
ਸੰਗਤ ਨਾ ਕਰਨੀ’ ਕਿਉਂਕੀ-ਕੈਹਾ ਦਿਸੈ ਉਜਲਾ ਮਸੁ ਅੰਦਰ ਚਿਤੈ॥
ਹਰਿਆ ਤਿਲ ਬੂਆੜ ਜਿਉਂ ਫਲ ਕੰਮ ਨ ਕਿੱਤੈ।
ਜੇਹਾ ਕਲੀ ਕਨੇਰ ਦੀ ਮਨ ਤਨ ਦੁਹੁ ਭਿੱਤੈ॥
ਪੇਂਝੂ ਦਿਸਨ ਰੰਗੁਲੇ ਮਰੀਐ ਅੱਗ ਲਿੱਤੇੈ।
ਖਰੀ ਸੁਆਲਿਓ ਵੇਸਵਾ ਜੀਅ ਬੱਝਾ ਇੱਤੈ।
ਖੋਟੀ ਸੰਗਤਿ ਮੀਣਿਆਂ ਦਖ ਦੇ ਦੀ ਮਿੱਤੈ॥੫॥
ਬੱਧਕ ਨਾਦ ਸੁਣਾਇਕੈ ਜਿਉਂ ਮਿਰਗ ਵਿਣਾਹੈ।
ਝੀਵਰ ਕੁੰਡੀ ਮਾਸ ਲਾਇ ਜਿਉਂਂ ਮੱਛੀ ਫਾਹੈ।