ਪੰਨਾ:ਢੋਲ ਦਾ ਪੋਲ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਹਾਂ ਤਾਂ ਓਹ ਗੁਰੂਤੋਂ ਬੇਮੁਖ ਹਨ ਜਿਨਾਂ
ਲਈ ਕਰ ਬੇਮੁਖ ਤਾਂ ਭਉਕਾਯਾ
ਵਾਕ ਅਨੁਸਾਰ ਬੇਮੁਖ ਦੀ ਸੰਗਤ ਦਾ
ਇਹ ਫਲ ਹੈ:-
ਵੜੀਐ ਕੱਜਲ ਕੋਠਰੀ ਮੁੰਹ ਕਾਲਖ ਭਰੀਐ ।
ਕਲਰ ਖੇਤੀ ਬੀਜੀਐ ਕਿਹੰ ਕਾਜ ਨ ਸਰੀਐ ।
ਟੁੱਟੀ ਪੀਂਘੇ ਪੀ ਐ ਪੈ ਟੋਏ ਮਰੀਐ ।
ਕੰਨ੍ਹਾਂ ਫੜ ਮਣਤਾਰੂਆਂ ਕਿਉਂ ਦੁਤਰੁ ਤਰੀਐ ।
ਅੱਗਲਾਇ ਮੰਦਰ ਸਵੈ ਤਸ ਨਾਲ ਨ ਫਰੀਐ ।
ਤਿਉਂ ਠਗ “ਸੰਗਤਿ ਬੇਮੁਖਾਂ) ਜੀਅ ਜੋਖਹੁੰ
ਡਰੀਐ ॥੧੫॥
(ਭਾਈ ਗੁਰਦਾਸ ਵਾਰ ੩੪)
ਇਤਯਾਦੀ ਪ੍ਰਮਾਣਾਂ ਤੋਂ ਸਿਧਹੈ ਕਿ
“ਗੁਰੂ ਅੰਧ” ਗੁਰਿਆਈ ਦਾ ਹੱਕ
ਨਹੀਂ ਰਖਦੀ, ਅਤੇ ਜੋ ਇਸ ਚਾਹ ਤੋਂ
ਬਿਨਾਂ “ਗੁਰੂ ਅੰਸ` ਹੈ ਭਾਵ ਜੋ
ਆਪਣੇ ਆਪ ਨੂੰ ਗੁਰੂ ਕਹਿਲਾਉਨ ਦੀ ਇਛਾ