ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)

ਅਸਲ ਵਿਚ ਸੰਤ ਜੀ ਨੇ ਦੇਹਧਾਰੀ ਗੁਰੂ ਮੇਂ ਵਿਚਾਰ ਪੋਥਕੜੀ ਖਾਲਸਾਹਿਤ ਪ੍ਰਕਾਸ਼ ਨਾਮ ਪੰਬ ਦੀ ਪਵਾਕ ਗੁੰਬ ਦੀ ਮੁਸ਼ਕਿਲ ਨੰ ੫ ਦੇ ਫੈਸਲੇ ਨੂੰ ਖੰਡਨ ਕਰਨ ਹਿਤ ਲਿਖੀ ਸੀ, ਪ੍ਰੰਤੂ ਕੂੜ ਨ ਪੂਜੇ ਸਚ ਨੂੰ ਸੌ ਘਾੜਤ ਘੜੀਐ ਵਾਕ ਅਨੁਸਾਰ ਪੂਰਨ ਕਿਤੋਂ ਉਤਨ ? ਭਾਵੇਂ ਇਨ੍ਹਾਂ ਦੀ ਪੋਥਕੜੀ ਵਿੱਦ ਸਵਾਨਾ ਲਈ ਤਾਂ ਕੇਵਲ ਢੋਲ ਦਾ ਪੋਲ ਤੇ ਹਾਥੀ ਦਾ ਕਲਬੁਤ ਹੀ ਹੈ ਪਰ ਫਿਰ ਭੀ ਭੋਲ ਭਰਾਵਾਂ ਨੂੰ ਧੋਖੇ ਵਿਚ ਪਾਕੇ • ਗੁਰੂਡੰਮ ਦੇ ਪ੍ਰਚਾਰ ਨੂੰ ਪ੍ਰੇਰਨਾ ਦੇਣ ਵਾਲੀ ਤੇ ਗੁਰਮਤ ਤੋਂ ਦੁਰਾਡੇ ਜਾਨ ਵਾਲੀ ਹੋਨ ਦੇ ਕਾਰਣ ਜਰੂਰੀ ਭਾਸਦਾ ਹੈ, ਜੋ ਇਸਦੇ ਖੰਡਨ ਦਾ ਖੰਡਨ ਕਰਕੇ ਗੁਰੂ ਪੰਥ ਦੇ ਪੇਸ਼ ਕੀਤਾ ਜਾਵੇ, ਤਾਂ ਕਿ ਸੰਤ ਜੀ ਦੇ ਮਗਜ਼ ਵਿਚੋਂ ਗੁਰੂ ਣੇ ਦਾ ਮੱਛਰ ਭੱਰ ਹੋ ਜਾਵੇ ॥

ਫਰਦਕੋਟ

ਕ੍ਰਿਤਾਨੁਜ-ਨਰੈਣ ਸਿੰਘ

ਜਨਵਰੀ ੧੯੧੩

ਗਯਾਨੀ

ਵੀਰਵਾਰ
(ਮੁਜੰਗ ਲਵਪੁਰ) ਨਿਵਾਸੀ