ਪੰਨਾ:ਢੋਲ ਦਾ ਪੋਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 8੮)


ਸਾਹਿਬ ਔਚ ਪੰਥ ਨੂੰ ਹੈ। ਆਪ ਦੇ ਮਨ ਮੰਨੇ ਗੁਰ ਐਸੀ ਭੀ ਕਹਾਨ ਦੇ ਅਧਿਕਾਰੀ ਨਹੀਂ। ਦੇਖੋ ਖਾਲਸਾ ਰਹਿਤ ਪ੍ਰਕਾਸ਼ ਲਫਾ ੮੬-ਤੇ ਮੁਕਸ਼ਲ ਨੰ:੧
ਭਲਾ ਜੋਕਰ ਆਪ ਕਹੋ ਕਿ ਇਹ ਗੁਰੂ ਪਦਵੀ ਦੇ ਹੱਕਦਾਰ ਕਿਉਂ ਨਹੀਂ? ਤਾਂ ਇਸਦਾ ੳੁਤਰ ਸ੍ਰੀ ਗੁਰੂ ਰਾਮਦਾਸ ਜੀ ਦੇਂਦੇ ਹਨ ਕਿ —

ਜਿਸ ਘਰ ਵਿਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੂਛ ਕਰਹੁ ਵੀਚਾਚਾ: ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੇ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ॥ ਸੂਹੀ ਮਹਲਾ ੪}

ਸੋ ਮਿਤ੍ਰਜ! ਇਨ੍ਹਾਂ ਗੁਰੁ ਅੰਸੀਆਂ ਦੀ ਬਖੀਲੀ ਗੁਰੂ ਘਰਨਾਲ ਇਤਹਾਸਾਂ ਵਿਚ ਲਿਖੀ ਹੈ ਉਸਨੂੰ ਗੁਰੂ ਦੇ ਸਿੱਖ