ਪੰਨਾ:ਢੋਲ ਦਾ ਪੋਲ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯)


ਜਾਣਦੇ ਹਨ, ਪਰ ਤੁਹਾਡੇ ਵਰਗੇ ਇਤਿ ਹਾਸਾਂ ਵੱਲੋਂ ਅਗਿਆਤ ਕੀ ਜਾਣ ਸਕਦੇ ਹਨ ਕਿ ਇਹ ਗੁਰੂ ਕਿਉਂ ਨ ਹੋਏ?

ਸੰਤ

ਗੁਰਬਾਣੀ ਵਿਚ ਸੰਤ ਦੀ ਮਹਿਮਾਂ ਬਹੁਤ ਉਚਾਰੀ ਹੋਈ ਹੈ ਅਤੇ ਸਿਖਾਂ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਤੁਸੀ ਭੀ ਸੰਤਾਂ ਦੀ ਸੇਵਾ ਤੇ ਮਹਿਮਾਂ ਕਰੋ ਕਿਉਂਕਿ ਸੰਤ ਗੁਰੂ ਨੂੰ ਮਿਲਾਉਂਦੇ ਹਨ ਜੈਸਾ ਕਿ “ਭਾਗ ਹੋਆ ਗੁਰ ਸੰਤ’ ਮਿਲਾਇਆ” ਵਾਕ ਹੈ ਅਤੇ ਸੋਵਾ ਵਲੋਂ ਤਾਂ ਹੱਦ ਦਰਜੇਦੀ ਉਚਾਰੀ ਹੈ ਕਿ “ਮੇਰਾ ਮੁੂੰਡ ਸਾਧ ਪਗਾਂ ਹੇਠ