ਪੰਨਾ:ਢੋਲ ਦਾ ਪੋਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ )

ਰੁਲਸੀ ਰੇ" ਪਰ ਨਾਲ ਹੀ ਇਥੇ ੫੍ਸ਼ਨ ਹੁੰਦਾ ਹੈ ਕਿ ਓਹ ਸੰਤ ਕੇੜ੍ਹੇ ਹਨ? ਜਿਨਾਂ ਦੀ ਇਤਨੀ ਮਹਤਤਾ ਗੁਰੂ ਜੀ ਨੇ ਉਚਾਰੀ ਹੈ। ਇਸ ਪ੍ਰਸ਼ਨ ਦੇ ਉੱਤਰ ਵਾਸਤੇ ਗੁਰੂਜੀ ਇਨ੍ਹਾਂ ਸਬ ਦਾਂ ਵਿਚ ਸੰਤਾਂਦੇ ਲਖਨ ਦਸਦੇਹਨ

ਗਉੜੀ ਮਹਲਾ ੫

||ਰੈਣਿ ਦਿਨਸੁ ਰਹੇ ਇਕ ਰੋਗਾ | ਪ੍ਰਭ ਕਉ ਜਾਣੋ ਸਦ ਹੀ ਸੰਗੀ। ਠਾਕਤ ਨਾਮਿ ਕਰੇਓ ਉਨਿ ਵਰਨ। ਤਪਤਿ ਅਘਾਵਨ ਹਰਕੋ ਦਰਸਨ॥ ੧॥ ਹਰਿ ਸੰਗਿ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ॥੧॥ ਰਹਾਉ॥ ਚਰਨ ਕਮਲ ਆਤਮ ਆਧਾਰ। ਏਕ ਹਾਰਹਿ ਆਗਿਆਕਾਰ ਏਕੋ ਬਣਜ ਏ ਕੋ ਬਿਉਹਾਰੀ! ਅਵਰ ਨ ਜਾਨਹਿ fਬਨ ਨਿਰੰਕਾਰੀ! | ਹਰਖ ਸੋਗ ਦੁਹਹੁੰ ਤੇ ਮਕਤੇ। ਸਦਾ ਅਲਿਪਤ ਗੇਅਰ ਜਗਤ | ਦੀਸਹ ਸਭ ਮਹਿ ਸਭ ਤੇ ਰਹਿਤੇ। ਪਾਰਬਹਮ ਕਾ ਓਇ ਧਿਆਨ ਧਰਤੇ॥ ੩ | ਸੰਤਨ ਕੀ