ਪੰਨਾ:ਢੋਲ ਦਾ ਪੋਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੫੧ )

ਮਹਿ ਕਵਨ ਬਖਾਨਉ ? | ਅਗਾਧ ਬੋਧ ਕਰ ਮਿਤ ਨਹੀ ਜਾਨਉ । ਪਾਰਲ੍ਹਮ ਮੋਹਿ ਕਿਰਪਾ ਕੀਜੈ। ਯੂਰ ਸੰਤਨ ਕੀ ਨਾਨਕ ਦੀਜੈ ॥੩॥

ਸੁਖਮਨੀ ਸਾਹਿਬ ਵਿਚੋਂ

ਆਠ ਪਹਰ ਹਰਿਕਾ ਨਾਮ ਲੇਇ । ਸਚ ਉਪਦੇਸ ਸੇਵਕ ਕਉ ਦੇਇ । ਮੋਹ ਮਾਇਆ ਕੈ ਸੰਗਿ ਨੇ ਲੋਪ । ਮਨ ਮਹਿ ਰਾਖੈ ਹਰਿ ਹਰਿ ਏਕ ॥ ਪਨਾ-ਸੰਤ ਜਨ ਕੀ ਪੇਖਨ ਸਭ ਮ : ਸੰਤ ਜਨਾ ਕੈ ਹਿਰਦੈ ਸਭ ਧਰਮ । ਸੰਤ ਜਨਾ ਨਹਿ ਸਭ ਬਚਨ ਸਰ ਬ ਬਿਆਪੀ ਰਾਮ ਸੰਗ ਰਚਨ । ਜਨ ਜਾਤਾ ਤਿਸ ਕੀ ਏਹ ਰਹਤ ਸਤਿ ਬਚਨ ਸਾਧੂ ਸਭਿ ਕਹਤ ( ਜੋ ਜੋ ਹੋਇ ਸਈ ਸੁਖ ਮਾਨੈ । ਕਰਨ ਕਰਾਵਨ ਹਾਰ ਪ੍ਰਭੁ ਜਾਨੈ। ਅੰਤਰਿ ਬਸੈ ਬਾਹਰਿ ਭੀ ਓਹੀ । ਨਾਨਕ ਦਰਸਨ ਦੇਖ ਸਭ ਮੋਹੀ :

ਵਾ

ਰ ਗਉੜੀ ਮਹਲਾ ੫ ॥

ਜਿਨਾ ਸਾਸ ਗਿਰਾਸੁ ਨ ਵਿਸਰੈ ਹਰਿ ਨਾਮਾ ਮਨਿ ਮੰਤ | ਧੰਨ fਸ ਸੋਈ ਨਾਨਕਾ ਪੂਰਨ ਸੋਈਸੰਤ॥

ਇਤ ਆਦਿਕ ਅਨੇਕਾਂ ਹੀ ਸਬਦਾਂ