ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਬਿਨਾਂ ਹੋਰ ਗਲ ਬਾਤ ਕਰਨੀ ਉਨ੍ਹਾਂ ਦੀ ਰੀਤੀ ਨਹੀਂ॥ ੮੩॥
ਮੇਚਕਦ ਅਜ਼ਹਰਵੇ ਸ਼ਾਂ ਕੰਦੋ ਨਬਾਤ॥
ਬਾਰਦਜ਼ ਹਰyਯੇ ਸ਼ਾਂ ਆਬੇ ਹਯਾਤ॥੮੮|
ਭਾਵ-ਉਨਾਂ ਦੀਆਂ ਗਲਾਂ ਵਿਚੋਂ ਸ਼ਕਰ ਤੇ ਖਿਲਰੀ ਚੋਂਦੀ ਹੈ ਉਨ੍ਹਾਂ ਦੇ ਰੋਮ ੪ ਵਿਚੋਂ ਅੰਮਤ ਦੀ ਬਰਖਾ ਹੁੰਦੀ ਹੈ।੮੮॥
ਫਾਰ ਗੰਦਜ਼ ਬਗਜ਼ ਕੀਲ੍ਹ ਵਜ਼ ਹਸਦ। ਬਰ ਨਮੇ ਆਯਦ ਜ਼ਾ ਜ਼ਾ ਫਲੇਬਦ॥੮੯॥
ਭਾਵ—(ਸੰਤ ਜਨ) ਵੈਰ, ਵਿਰੋਧ ਅਤੇ ਈਰਖਾ ਤੋਂ ਰਹਿਤ ਹਨ, ਉਨਾਂ ਪਾਸੋਂ (ਕਈ) ਬੁਰਾ ਕੰਮ ਪ੍ਰਗਟ ਨਹੀਂ ਹੁੰਦਾ॥ ੮੯॥
ਨਾਕਸੇ ਰਾ ਇਜ਼ਤੋ ਹਰਮਤ ਕਨੰਦ॥ ਮੁਫਲਸੇ ਰਾ ਸਾਹਿਬ ਦੌਲਤ ਕੁਨੰਦ॥੯oil
ਭਾਵ -(ਸੰਤ ਜਨ) ਨਲਾਇਕ ਦੀ ਭੀ ਮਾਨ ਤਿਸ਼ਾ ਕਰਦੇ ਹਨ, (ਅਤੇ) ਕੰਗਾਲ ਨੂੰ ਧਨਵਾਨ ਬਨਾ ਦੇਦੇ ਹਨ॥੯੦॥
ਦਹ ਏ ਰਾ ਆਬ ਹੈਵਾਂ ਮੇਂ ਹੁੰਦੇ। ਹਰਦਿਲ ਪਜ਼ ਮਰਦਹ ਰਾ ਜਾਮੇਂ ਦਹੰਦ ੬੧
ਭਾਵ-( ਸੰਤ ਜਨ) ਮੁਰਦੇ ਨੂੰ ਅੰਮ੍ਰਿਤ