ਪੰਨਾ:ਢੋਲ ਦਾ ਪੋਲ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਹਨ, ਸਭਨਾ ਹਾਲਤਾਂ ਵਿਚ ਸੰਤ ਜਨ ਵਾਹਿ ਗੁਰੂ ਨਾਲ ਪਸੰਨ ਹਨ । ੧੮੦ ॥ ਖੇਸ਼ਰਾ ਨੁੰ ਮੋਰ ਬਿ ਸ਼ਨਾਸੰਦ ਸਾਂ ।
ਦਰ ਹਕੀਕਤ ਬਿਹਤਰਜ਼ ਲੈ ਦਮਾਂ ।੨੨੫॥
ਭਾਵ-ਭਾਵੇਂ ਓਹ ਆਪਣੇ ਆਪ ਨੂੰ ਕੀ ਦੇ ਬਰੋਬਰ ਸਮਝਦੇ ਹਨ, ਪਰ ਅਸਲ ਵਿਚ ਓਹ ਮਸਤ ਹਾਥੀ ਤੋਂ ਵੀ ਵਧ ਹਨ : ਜ਼ਾਹਰਿ ਓ ਕੈਦ ਮੁਸ਼ਤਿ ਖਾਕ ਹਸੂ । ਬਾਤਨਿ ਓ ਬਾ ਖੁਦਾਯੇ ਪਾਕ ਅਸੁ॥ ੩੨੭॥
ਭਾਵ-ਪ੍ਰਗਟ ਰੀਤੀ ਨਾਲ ਤਾਂ ਸੰਤ ਜਨ ਦੁਨਿਆਵੀ ਬੰਧਨ ਵਿਚ ਹਨ ਪ੍ਰੰਤੂ ਮਨ ਖੁਦਾ ਨਾਲ ਮਿਲਿਆ ਹੋਣ ਕਰਕੇ ਪਵਿਤ ਹੈ ।੩੨੭£॥
ਜ਼ਾਹਰ ਅੰਦਰ ਮਾਯਲ ਫਰਜੰਦ ਜਨ।
ਦਰ ਹਕੀਕਤ ਬਾ ਖੁਦਾਯੇ ਖੇਸ਼ਨ ॥ ੩ ੨੮||
ਭਾਵ-ਪ੍ਰਗਟ ਦੇਖੀਏ ਤਾਂ ਇਸਤੀ ਪਤ ਦੇ ਧਿਆਨ ਵਿਚ ਹਨ ਪਰ ਵਾਸਤਵ ਵਿਚ ਆਪਣੇ ਈਸ਼ਰ ਦੇ ਧਿਆਨ ਵਿਚ ਹਨ॥

ਇਤਯਾਦਿਕ ਅਨੇਕਾਂ ਹੀ ਛੰਦਾਂ ਵਿਚ ਸੰਤਾਂ ਦੇ ਲਖਣ ਲਿਖੇ ਹਨ ॥