ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਹਨ ਉਨਾਂ *ਭੇਖੀਆਂ ਪਖੰਡੀਆਂ ਬਾਬਤ ਗੁਰੂ ਜੀ ਦਾ ਇਹ ਹੁਕਮ ਹੈ:-

ਬਿਰੀ ਰਾਗ ਮਹਲਾ ੩

ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਇ । ਹਰਿਕਾ ਮਹਿਲ ਨ ਪਾਵਈ ਮਰ ਵਿਸਟਾ ਮਾਹਿ ਸਮਾਇ ॥

ਵਾਰ ਮਾਝ ਮਹਲਾ ੧

ਇਕ ਕੰਦ ਮੂਲ ਚੁਣ ਖਾਹਿ ਵਣ ਖੰਡ ਵਾਸਾ । ਇਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਨਿਆਸਾ ਅੰਦਰ ਤਿਸਨਾ ਬਹੁਤ ਛਾਦਨ ਭੋਜਨ ਕੀ ਆਸਾ। ਬਿਰਥਾ ਜਨਮੁ ਗਵਾਇ ਨ ਗਿਰਹ ਨ ਉਦਾਸਾ ॥

ਗਉੜੀ ਕਬੀਰ ਜੀ

ਨਗਨ ਫਿਰਤ ਜਉ ਪਾਈਐ ਜੋਗੁ । ਬਨਕਾ ਮਿਰਗ ਮੁਕਤ ਸਭ ਹੋਗੁ ॥੧॥ ਕਿਆ ਨਾਗੇ ਕਿਆ ਬਾਧੇ ਚਾਮ । ਜਬ ਨਹੀ ਚੀਨਸਿ

  • ਮਾਨ ਅਤੇ ਪਦਾਰਥ ਦੇ ਲਾਲਚ ਵਿਚ ਫਸਕੇ ਅਪਨੀ ਰਹਿਣੀ ਦੇ ਵਿਰੁਧ ਦਿਖਾਵੇ ਮਾਤ ਕਰਮ ਕਰਨੇ, ਚਿੰਨ ਬਨਾਵਣ ਦਾ ਨਾਮ ਭੇਖ ਯਾ ਪਖੰਡ ਹੈ ॥