ਪੰਨਾ:ਢੋਲ ਦਾ ਪੋਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )

ਨੂੰ ਆਰਸੀ ਦੀ ਲੋੜ ਨਹੀਂ ਦੋਵੇਂ ਪਖ ਤੁਹਾਡੇ ਸਾਹਮਣੇ ਪਏ ਹਨ ਮੈਂ ਤਾਂ ਹਾਲੇ ਉਥੇ ਹੀ ਫੈਸਲ ਛਦਾ ਹਾਂ||

ਮਹੰਤ

ਇਸੇ ਤਰਾਂ "ਮਹੰਤ" ਪਦ ਨੂੰ ਭੀ ਇਨ੍ਹਾਂ ਵਾਕਾਂਨੁਸਾਰ ਘਟਾ ਲੈਣਾ ਕਿਉਂਕਿ ਭੇਖੀਆਂ ਦੇ ਮੋਢੀ ਦਾ ਨਾਮ ਮਹੰਤ ਹੈ, ਅਤੇ ਪੂਰਨ ਮਹਾਤਮਾਂ ਨਾਂ ਤਾਂ ਡਰੇ ਬਨਾਉਂਦੇ ਹਨ ਤੇ ਨਾਹੀ ਮਹੰਤ ਬਣਕੇ ਆਪਨੇ ਆਪਦਾ ਪੂਜਨ ਕਰੌਨ ਦਾ ਜਤਨ ਕਰਦੇ ਹਨ। ਸਗੋਂ ਹਥੀਂ ਸੇਵਾ ਕਰਦੇ ਹਨ, ਦੇਖੋ ਸੀਮਾਨ ਬਾਬਾ ਬੁੱਢਾ ਜੀ ਤੇ ਭਾਈ ਮਨੀ ਸਿੰਘ