ਪੰਨਾ:ਢੋਲ ਦਾ ਪੋਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪)

ਤਾ ਤ ਵਾਨੀ ਬੰਦਹ ਬਾਸ਼ੋ ਸ਼ਹ ਮਬਾਸ਼। ਬੰਦਹ ਰਾ ਜੁਜ਼ ਬੰਦਗੀ ਨਹ ਬੁਦ ਤਲਾਸ਼ ॥੪੬੬ ਭਾਵ-ਵਾਹ ਲਗਦੀ ਸੇਵਕ ਬਣ, ਸ਼ਾਮ ਨ ਬਣ, ਸੇਵਕ ਨੂੰ ਸੇਵਾ ਤੋਂ ਛੁਟ ਹੋਰ ਅਭਿਲਾਖਾ ਨਹੀਂ ਕਰਨੀ ਲੋੜਾਂ ਦੀ ॥੪੬੬॥

(ਜ਼ਿੰਦਗੀ ਨਾਮਾ)

ਹਲ-ਮੰਨਿਆ ਜੋ ਦੇਹਧਾਰੀ ਤਾਂ ਗਰ ਨਹੀਂ ਕੁ ਜੋ ਦੇਹ ਤਿੰਨਾ ਹੈ ਉਸਵਿਚ ਉਪਦੇਸ਼ ਸਤਿਗੁਰੂ ਦੇ ਮੁੱਖ ਦੁਆਰਾ ਉਪਦੇਸ਼ ਸੁਨੇ ਬਿਨਾ ਮਨ ਦਾ ਝਰਨਾ ਹੀ ਨਹੀਂ ਹਟਦਾ, ਯਥਾ-ਗੁਰ ਵਾਕ-"ਝੂਝੇ ਕਦੇ ਨ ਝੂਰਹਿ ਮੁੜੇ ਸਤਿਗੁਰ ਕਾ ਉਪਦਸ ਸਣ ਤੇ ਖਾ | ਸਤਗੁਰ ਬਾਝਹ ਗਰ ਨਹ ਕੋਈ ਨਿਗੁਰੇ ਕਾ ਹੈ ਨਾਉ ਬੁਰਾ"|
ਅਕਾਲੀ— ਕਿੳ ਪੰਡਤ ਜੀ! ਕਪਾ ਕਰਕੇ ਅਪਨੇ ਵੇਦਮਈ ਨਿਸਚੇ ਦਾਰਾ ਇਹਤਾਂ ਦੱਸੋ ਜੋ ਨੂੰ ਚਾਰ ਵਦਾਦਾ ਉਪਦੇਸ਼ ਕਿਸ ਪ੍ਰਕਾਰ ਹੋਯਾ?