ਪੰਨਾ:ਢੋਲ ਦਾ ਪੋਲ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪ )

ਵਾਲੀ ਇਕ ਖਾਸ ਪੁਸਤਕ ਬਨ ਜਾਵੇ, ਕਿਉਕਿ ਪਹਿਲੀ ਸ਼ਕਲ ਵਿਚ ਇਹ ਪੰਥ ਲਈ ਪੂਰਨ ਲਾਭਦਾਇਕ ਨਹੀਂ ਹੋ ਸਕਦੀ ਸੀ, ਤੇ ਕਥਨ ਕੀਤੇ ਆਸ਼ੇ ਅਨੁਸਾਰ ਪ੍ਰਸ਼ਨੋਤ ਸ਼ਕਲ ਵਿਚ ਢੋਲ ਦਾ ਪੋਲ ਅਰਥਾਤ ਗੁਰੂਡੰਮ ਖੰਡਨ) ਪੁਸਤਕ ਤਿਆਰ ਕਰਕੇ ਪੰਥ ਦੇ ਪੇਸ਼ ਕਰਦਾ ਹਾਂ, ਉਮੇਦ ਹੈ ਗੁਣੀ ਜਨ ਪ੍ਰਵਾਨ ਕਰਦੇ ਹੋਏ ਇਸ ਦੀਆਂ ਨਜੂਨਤਾਈਆਂ ਦੱਸਕੇ ਪੰਬਲਈ ਹੋਰ ਭੀ ਲਾਭਦਾਇਕ ਬਨਾਨ ਦਾ ਯਤਨ ਕਰਨਗੇ ॥

ਪੰਚਖੰਡ

ਦਾਸ-

੧ ਸਾਵਨ

ਹਰਿਚੰਤ ਆਤਮਜ

ਸਾਲ ੪੪੯

"ਅਕਾਲੀ"