ਪੰਨਾ:ਢੋਲ ਦਾ ਪੋਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦ )

ਵਾਰ ਰਾਮਕਲੀ ਮਹਲਾ ੫

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਇਆ ਸੰਜੋਗ॥

ਭਾਈ ਗੁਰਦਾਸ ਜੀ

ਸਤਗੁਰ ਨਾਨਕ ਪ੍ਰਗਟਿਆ:੨੭ ।

(ਵਾਰ ੧)

ਸਤਿਗੁਰ ਨਾਨਕ ਦੇਵ ਗੁਰਾਂ ਭਾਰ ਹੋਇਆ॥੧੨॥

(ਵਾਰ ੩)

ਇਤਆਦਿਕ ਅਨੇਕਾਂ ਵਾਢੀ ਤੋਂ ਸਿਧ ਹੁੰਦਾ ਹੈ ਕਿ ਸਤਿਗੁਰੂ ਦੀ ਪਦਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲੀ, ਕਿਉਕਿਗੁਰਾਂ ਗੁਰ' ਅਰਥਾਤ ਜਗਤ ਗੁਰੂ ਦੀ ਪਦ ਵੀ ਦਾ ਨਾਮ ਸਤਿਗੁਰੁ ਹੋ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਹੋਰ ਕੋਈ ਹੋਇਆ ਹੀ ਨਹੀਂ ਜੈਸਾ ਕਿ:-