ਪੰਨਾ:ਢੋਲ ਦਾ ਪੋਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ )

ਸੂਹੀ ਮਹਲਾ ੪

ਜਿਸ ਘਰ ਵਿਰਤ ਸੋਈ ਜਾਣੈ "ਜਗਤ ਗੁਰੂ ਨਾਨਕ" ਪੂਛ ਕਰਹੁ ਬੀਚਾਰਾ ॥

ਭਾਈ ਗੁਰਦਾਸਜੀ-ਵਾਰ ੨੪

ਨਿਹਚਲ ਨੀਵ ਧਰਾਇਓਨ ਸਾਧਸੰਗਤ ਸਚਖੰਡ ਸਮੇਉ । ਗੁਰਮੁਖ ਪੰਥ ਚਲਾਇਓਨ ਸੁਖ ਸਾਗ ਰ ਬੇਅੰਤ ਅਮਉ ! ਸਚ ਸਬਦ ਆਰਾਧੀਐ ਅਗ ਮ ਅਗੋਚਰ ਅਲਖ ਅਭੇਉ । ਚਹੁੰ ਵਰਨਾ ਉਪਦੇ ਸਦਾ ਛਿਅ ਦਰਸਨ ਸਭ ਸੇਵਕ ਸੇਉ । ਮਿਠਾ ਬੋਲਨ ਨਿਉਂ ਚਲਣ ਗੁਰਮੁਖ ਭਾਉ ਭਗਤ ਅਰ ਥੇਉ । ਆਦਿ ਪੁਰਖ ਆਦੇਸ ਹੈ ਅਬਿਨਾਸੀ ਅਤਿ ਅਛਲ ਅਛੇਉ । “ਜਗਤ ਗੁਰੂ ਗੁਰ ਨਾਨਕ ਦੇਉ॥ ੨ ॥
ਯਾਂਤੇ ਆਪਦੇ ਇਹ ਅਰਬ ਅਯੋਗ ਹਨ। ਗੁਰੂ ਖਾਲਸਾ ਤਾਂ ਗੌਰਵ ਦੋਖਦੇ ਹਟੌਨ ਲਈ ਇਹ ਅਰਥ ਕਰਦਾ ਹੈ:-
ਝਾਂਝੇ ਦਾ ਉਪਦੇਸ਼ ਦੇਂਦੇ ਹਨ ਹੋ ਮੂਰਖ ! ਤੂੰ ਕਦੇ ਭੀ ਨ ਝੂਰੇਗਾ,