ਪੰਨਾ:ਢੋਲ ਦਾ ਪੋਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪ )

ਆਸਾ ਮਹਲਾ ੧

ਨਾ ਓਹ ਮਰੈ ਨ ਹੋਵੈ ਸੋਗ। ਦੇਦਾ ਰਹੈ ਨ ਚੁਕੇ ਭੋਗ॥

ਲਓ ਜੀ! ਤਹਾਡੀ ਕੀਤੀ ਕਤਰੀ ਖੁਹ ਪੈ ਗਈ ਕਿਉ ਕਿ "ਓਹ ਜਨਮ ਨ ਮਰੈ" ਅਰਥਾਤ ਜੰਮਦਾ ਮਰਦਾ ਨਹੀਂ ਤੇ ਫਿਰ ਦੱਦਾ ਭ ਹੈ। ਇਥੇ ਤੁਸੀਂ ਹੈਰਾਨ ਹੋਵੋਗੇ ਕਿ ਜੇ ਓਹ ਜੰਮਦਾ ਨਹੀਂ ਤਾਂ ਉਹ ਨਹੀਂ ਜੋ ਦੇਹ ਰਹਿਤਹੈ ਤਾਂ ਦੋਇ ਨਹੀਂ ਸਕਦਾ | ਸੋ ਮਿਤ ਜੀ ਇਸੇ ਕਰਕੇ ਉਸਦਾ ਨਾਮ ਅਕਾਲ ਪੁਰਖ ਹੈ ਜੇਹੜਾਂ ਦੇਹ ਧਾਰਕੇ ਦੇਂਦਾ ਹੈ ਓਹ ਅਕਾਲ ਪੁਰਖ ਨਹੀਂ ਹੋ ਸਕਦਾ। ਜ਼ਰਾ ਹੋਸ਼ ਨੂੰ ਸੰਭਾਲੋ ਤੇ ਮਨ ਨੂੰ ਪੁਰੀਤਤ ਨਾੜੀ ਤੋਂ ਬਾਹਰ