ਪੰਨਾ:ਢੋਲ ਦਾ ਪੋਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਕਢੋ ਤਾਂ ਕਿ ਇਹ ਗਲਤ ਫੈਹਮੀ ਰੂਪ ਸੁਪਨੇ ਤੋਂ ਬਚ ਜਾਵੋ ॥
(ਅ) ਜੇਕਰ ਤੁਸਾਂ ਅਪਨੀ ਜੁਗਤੀ ਦੇ ਮਗਰ ਲਗਕੇ ਅਕਾਲ ਪੁਰਖਨੂੰ ਦੇਹ ਵਾਲਾ ਬਨਾਕੇ ਵਿਚ ਮਾਰਨ ਸ਼ਕਤੀ ਵਿਚ ਲੈ ਆਉਣਾਂ ਹੈ ਤਾਂ ਇਹ ਵਾਕ ਤੁਹਾਡੀ ਦਲੀਲਦੇ ਨਾਲ ਠੀਕ ਮਿਲ ਜਾਣਗੇ:-

ਭਰਮ ਭੁਲੇ ਨਰੁ ਕ ਤ ਤ ਕਚਰਾਇਣ । ਜਨਮ ਮਰਣ ਤੇ ਰਹਿਤ ਨਾਰਾਇਣ । ਕਰ ਪੰਦਰ ਖ ਵਇਓ ਚੋਰ । ਓਹ ਜਨਮ ਨ ਮਰੈ ਰੇ ਸਾਕਤ ਚੋਰ । ਸਗਲ ਰਾਧ ਦੇਹ ਲੋਰੋਨੀ । ਸੋ ਮੁਖ ਜਲਉ ਜਿਤੁ ਕਹਹਿ ਠਕੁਰ ਜੋਨੀ ॥
ਗੁਰੂ ਸਾਹਿਬ ਜੀਦੇ ਆਸ਼ੇ ਅਨੁਸਾਰ (ਜਿਸ ਉਤੇ ਸਾਰੇ ਸਿੱਖ ਪੰਥ ਦਾ ਅਕੀਦਾਹੈ) ਮੈਂ ਇਹ ਲਿਖਤੋਂ ਕਦੇਭੀ