ਪੰਨਾ:ਢੋਲ ਦਾ ਪੋਲ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )

ੴ ਸਤਿਗੁਰਪ੍ਰਸਾਦਿ ॥

ਮੰਗਲਾ ਚਰਣ

ਦੋਹਰਾ

</poem>

ਕਾਰਣ ਕਰਨ ਕਰੀਮ ਪ੍ਰਭ, ਸਭ ਬਿਧ ਜਾਂਕੇ ਹਾਥ ਦੀਨ ਦਯਾਲ ਕ੍ਰਿਪਾਲ ਕਰ, ਜੋਰ ਨਿਵਾਉਂ ਮਾਥ ॥੧॥

ਸਿੰਘਵਲੋਕਨੀ ਛੇਦ

ਬੇਦੀ ਬੰਸ ਵਸ ਜਾਹਿੰ ਭਵ ਕਲ ਹੈ। ਦੀ । ਛੇਦੀ ਹੋਵੈ ਨਾਹਿ ਜੋਉ ਸਤਿ ਗੁਰ ਕੋ ਭੇਦੀ । ਭੇਦੀ ਜੜ ਚਿਦ ਗੰਥ ਆਹਿ ਨਹਿ ਕਲਿ ਮੈ ਖੇਦੀ । ਖੇਦੀ ਕਾਟਨਹਾਰ ਨਮੋ ਗੁਰੂ ਨਾਨਕ ਬੇਦੀ ॥ ੨ ॥ ਲਹਿਣਾ ਆਯੋ ਮਰਣ ਭਯੋ ਜੋ ਜਗ ਮੈ ਗਹਿਣਾ