ਪੰਨਾ:ਢੋਲ ਦਾ ਪੋਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੭)

ਕਰ ਸਕਦਾ ਉਸਨੂੰ ਅਪਣੇ ਭੁੱਲ ਜਾਣ ਕੇ ਕਹਿਣਾ ਕਿ ਜਿਕਰ ਅਸੀ ਦੇਹ ਬਿਨਾਂ ਕੁਝ ਨਹੀਂ ਕਰ ਸਕਦੇ ਇਕਰ ਹੀ ਉਹ ਦੇਹ ਬਿਨਾਂ ਨਹੀਂ ਕਰ ਸਕਦਾ ਵਡੀ ਅਗਨਤਾ ਹੈ॥
(ੲ)ਜੇਕਰ ਇਹ ਕਥਨ ਤੁਹਾਡਾ ਸਚਾ ਹੈ ਤਾਂ ਇਸਤੋਂ ਅਗਲੇ ਪਤਰੋ ਉਤੇ “ਈਸ਼ਰ ਨੇ ਚਾਰ ਵੇਦਾਂ ਕਾ ਉਪਦੇਸ਼ ਬਹੂਆਂ ਕੋ ਦੀਆ’ ਆਪ ਨੇ ਕਿਤੇ ਲਿਖ ਦਿਤਾ? ਜੇਕਰ ਇਹ ਕਲਪਨਾ ਕਰੋ ਕਿ ਸਰਗੁਨ ਰੂਪ ਵਿਚ ਦਿਤਾ ਤਾਂ ਮੈਂ ਪਛਦਾ ਹਾਂ ਕਿ ਉਹ ਕੇਹੜਾ ਰੁਪਈ? ਕਿਉਂਕਿ ਚੌਹਵੀਆਂ ਅਵਤਾਰਾਂ ਵਿਚੋਂ ਤਾਂ ਕਿਸੇ ਨੇ ਮਾਂ ਨੂੰ ਉਪਦੇਸ਼ ਹੀ ਨਹੀਂ ਦਿਤਾ ਅਤੇ ਇਨ੍ਹਾਂ ਦੇ ਅਵਤਾਰ