ਪੰਨਾ:ਢੋਲ ਦਾ ਪੋਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੮ )

ਧਾਰਨ ਤੋਂ ਪਹਿਲਾਂ ਹੀ ਮਾਂਨੂੰ ਵੇਦ ਪਾਠੀ ਪਰਾਣਾਂ ਵਿਚ ਲਿਖਿਆ ਹੋਇਆ ਹੈ । ਇਸਲਈ ਇਹਭੀ ਕਹਿਣਾ ਆਪ ਦਾ ਅਨੁਝ ਹੈ ॥
(ਸ)ਸਵੇਰ ਸੂਰ ਦਾ ਅਰਥ ਹੋਰ ਕੋਈ ਚਲ ? ਓਹ ਭੀ ਨਹੀਂ ਬਣਦਾ ਕਿਉਂਕਿ ਦੋਵਾਂ, ਤੂਤ, ਸ਼ਿਵ ਆਦਿਕ ਪੰਜ ਈਰੂ 3 ਜੋਧਾ ਡੂਮਤਵਾਲੇਮੰਨਦੇ ਹਨ ਓਹ ਭੀ ਮਨਦਤ ਹਨ ਕਿਉਂਕਿ ਸੂਰਜ ਅਾਦਿਕਾ ਨਾਲੋਂ ਉਤਪਤੀ - ਹਮਾਂ ਦੀ ਪਹਿਲੇ ਹੋਈ ਲਿਖੀ ਹੈ ਤਾਂਤੇ ਇਹ ਭੀ ਸਿਧ ਨਹੀਂ ਹੁੰਦਾ ਕਿ ਇਨਾਂ ਵਿਚੋਂ ਕਿਸੇ ਨੇ ਮਾਂ ਨੂੰ ਉਪਦੇਸ਼ ਦਿਤਾ ਹੋਵੇ ?
(ਹ) ਭਲ: ਅਕਾਲਪੁਰਖ ਦੇਹ ਤੋਂ