ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬)

ਬਿਨਾ ਕਿਸੇ ਤਰਾਂ ਭੀ ਉਪਦੇਸ਼ ਨਹੀਂ ਕਰ ਸਕਦਾ ਤਾਂ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਿਸਨੂੰ ਮੰਨੇਗੇ? ਜੇਕਰ ਵਿਸ਼ਨ ਆਦਿ ਦੀ ਕਲਪਨਾ ਕਰੋ ਤਾਂ ਬਣਦੀ ਨਹੀਂ ਕਿਉਂਕਿ ਗੁਰੂ ਜੀ ਨੇ ਲਿਖਿਆ ਹੈ ਕਿ:-
“ਕਿਸ਼ਨ ਸਦਾ ਅਵਤਾਰੀ ਰੂਧਾ ਕਿਤੁ ਲਗ ਤਰੈ ਸੰਸਾਰਾ"॥
ਅਤੇ-"ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ"॥
ਇਹ ਗਲ ਕਦੇ ਭੀ ਨਹੀਂ ਹੋ ਸ ਕਦੀ ਕਿ ਗੁਰੂ ਜੀ ਦਾ ਗੁਰੂ ਵਿਸ਼ਨ ਹੋ ਸਕੇ? ਜੇ ਹੁੰਦਾ ਭੀ ਤਾਂ ਗੁਰੂ ਜੀ ਇਹ ਨਾ ਲਿਖਦੇ ਕਿ “ਬਿਸ਼ਨ ਕਬਹੂੰ ਨ ਧਿਆਉਂ" ਅਰਥਾਤ ਗੁਰੂ ਦਾ ਧਿਆਉਨਾ ਤਾਂ ਸਭਕੋਈ ਕਰਦਾਹੈ। ਸੋ ਜੇਕਰ