ਪੰਨਾ:ਢੋਲ ਦਾ ਪੋਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੦ )

ਇਹ ਆਪਦਾ ਖਯਾਲ ਠੀਕਹੈ ਤਾਂ ਗੁਰੂ ਜੀ ਇਸ ਤਰਾਂ ਕਦ ਲਿਖ ਸਕਦੇ ਸਨ, ਪ੍ਰੰਤੂ ਗੁਰੂ ਜੀ ਨੇ ਤਾਂ ਅਪਣੇ ਗੁਰੂ ਦਾ ਪਤਾ ਇਕ ਤਰਾਂ ਦਿਤਾ ਹੈ:-

ਬੋਰਠਿ ਮਹਲਾ ੧॥

ਅਪਰੰਪਰ ਪਾਰਬ੍ਰਹਮ ਪਰਮੇਸੁਰ ਨਾਨਕ ਗੁਰ ਮਿਲਿਆ ਸੋਈ ਜੀਉ॥

ਸੂਹੀ ਅਸਟਪਦੀ ਮਹਲਾ ੪

ਸਤਿਗੁਰ ਮੇਰਾ ਸਦਸਦਾ ਨਾ ਆਵੈ ਨਾ ਜਾਇ॥ ਓਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ

ਮਾਰੂ ਸੋਲਹੇ ਮਹਲਾ ੧

"ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ"

ਪਨਾ-

ਕੋਟਿਕ ਇੰਦ ਕਰੇ ਜਿਹ ਕੇ, ਕਈ ਕੋਟ ਉfਪੰਦ ਬਨਾਇ ਖਪਾਯੋ। ਦਾਨਵ ਦੇਵ ਫਨਿੰਦ ਧਰਾਧਰ, ਪੱਛ ਪਸੂ ਨਹ ਜਾਤ ਗਨਾਯੋ। ਆਜ ਲਗੇ ਤਪ