ਪੰਨਾ:ਢੋਲ ਦਾ ਪੋਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਲਿਖਿਆ ਹੈ:--
ਤਬ ਹਰਿ ਬਹੁਰ ਦਤ ਉਪਜਾਯੋ । ਤਿਨ ਭੀ ਅਪਨਾ ਪੰਥ ਚਲਾਯੋ ! ਕਰ ਮੈਂ ਨਖ ਸਿਰ ਜਟਾ ਵਾਰੀ । ਪ੍ਰਭ ਕੀ ਕ੍ਰਿਯਾ ਨ ਕਛੁ ਬਿਚਾਰ॥੨੩ ਪੁਨ ਹਰ ਰੋਰਖ ਕੋ ਉਪਜਾ। ਸਿਖ'ਕਰੇ ਤਿਨਹੂੰ ਬਵਰਾਜਾ । ਵਨਫ ਰ ਮੁਦਾ ਦੇ ਭਾਰੀ ਹਰਿ ਕੀ ਪੰਡ ਵੀਤ ਨ ਬਿਚਾਰੀ ।। ੨੪ ॥ ਪੁਨ ਹਰਿ 'ਰਾਮ ਚੰਦ' ਜੋ ਕਰਾਭੇਸ ਬੈਰਾਗੀ ਕੋ ਜਨ ਧਰਾ : ਕੰਠੀ ਕੰਨ ਕਾਠ ਕੀ ਡਾਰੀ ! ਪ੍ਰਭ ਕੀ ਕਿਯਾ ਨ ਕਛੂ ਬਿਚਾਰੀ ॥ : ੫ ॥
ਸ੍ਰੀ ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਇਹ ਸਭੁ ਗੁਰ ਚੋਲੇ ਦੀਆਂ ਪ੍ਰਣਾਲਕਾ ਚਲੀਆਂ ਹੋਈ ਆਂ ਸਨ, ਜੋ ਹੁਣ ਤਕ ਟਾਵੀਆਂ - ਵੀਆਂ ਕਿਧਰ ੨ ਨਜ਼ਰ ਆਉਂਦੀਆਂ ਹਨ, ਇਤਆਦਿਕ ਬਚਨਾਂ ਤੋਂ ਸਿਧ ਹੁੰਦਾ ਹੈ ਕਿ ਗੁਰੂ ਜੀਦੇ ਅਵਤਾਰ ਧਾ-