ਪੰਨਾ:ਢੋਲ ਦਾ ਪੋਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਰਨਦਾ ਕਾਰਨ ਗੁਰ ਸਿਖਪਨੇਦੀ - ਣਾਲਕਾ ਚਲਾਉਂਨਾ ਨਹੀਂ ਸੀ, ਸਗੋਂ ਇਸ ਪ੍ਰਣਾਲਦਾ ਹਟਾਉਨਾ ਕਾਰਨ ਸੀ, ਕਿਉਂਕਿ ਇਨ੍ਹਾਂ (ਗੁਰੂ ਬਣਨ ਵਾਲਿਆਂ) ਨੇ ਪਾਟੋਧਾੜ ਪਾਕੇ ਭੇਡਾਂ ਦੇ ਉੱਨ ਲਾਹੁੰਣ ਵਾਲਾ ਕੰਮ ਬਨਾਇ ਆ ਹੋਇਆ ਸੀ ਤੇ ਵਾਹਿਗੁਰੂ ਦੇ ਨਾਮ ਨੂੰ ਕੋਈ ਭੀ ਨਹੀਂ ਸੀ ਜਪਾਉਂਦਾ ਅਤੇ ਗੁਰੂਜੀ ਦਾ ਵਾਹਿਗੁਰੂ ਨੂੰ ਜਪਾਉ ਣਾ ਵਡਾ ਕਾਰਣ ਸੀ ਜਸਾਕਿ:-
“ਸਭ ਅਪਨੀ ਅਪਨੀ ਉਰਝਾਨਾ! ਪਾਰ ਬ੍ਰਹਮ ਕਾਹੂੰ ਨ ਪਛਾਨਾ॥ ਤਪ ਸਾਧਤ ਹਰਿ ਮੋਹ ਬਲਾਯੋ॥ ਇਮ ਕਹਿਕੇ ਇਹ ਲੋਕ ਪਠਾਯੋ॥੨੮ | ਮੈਂ ਅਪਨਾ ਸੁਤ ਤੋਹਿ ਨਿਵਾਜਾ | ਪੰਥ ਪਚਰ ਕਰਬੇ ਕਹੁ ਸਾਜਾ! ਜਾਇ ਤਹਾਂ ਤੈ ਧਰਮ ਚਲਾ ਯ॥ ਕਬੁਧਿ ਕਰਨ ਤੇ ਲੋਕ ਹਟਾਯ॥ ੨੯॥