ਪੰਨਾ:ਢੋਲ ਦਾ ਪੋਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੬)

ਪੁੰਨ:

'ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥ ਜਹਾਂ ਤਹਾਂ ਤੁਮ ਧਰਮ ਬਿਥਾ ਰੋ !! ਦੇਸ਼ਟ ਦੋਖੀਅਨ ਪਕਰ ਪਛਾਰੋ ॥ ਇਹੈ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨਕੋ ਮੂਲ ਉਪਾਰਨ । ( ਦ: ਗੁ: ਗਿ: ੫)
ਤਿਮਰ ਪ੍ਰਚਾਰਕ ਜੀ : ਆਪਦੀ ਵਿਦੱ ਦਸਦੀ ਹੈ ਜੋ ਆਪ ਕਿਥੋਂ ਤਕ ਇਤਹਾਸ ਦੇ ਜਾਣੂ ਹੋ ਕ੍ਰਿਪਾ ਕਰਕੇ “ਗੁਰੂ ਖਾਲਸਾ ਇਤਹਾਸ` ਨੂੰ ਤਾਂ ਦੇਖ ਹੀ ਲੈਂਦੇ ਸ਼ੈਦ ਕੁਝ ਮਤ ਠਕਾਨੇ ਆ ਜਾਂਦੀ ਵੀਰਜੀ ! ਆਪ ਤਾਂ ਇਤਹ:ਸਕ ਖੋਜ ਤੋਂ ਹਰ ਕੋਸ ਪਰੇ ਹੋਨ ਦੀ ਹਾਲਤ ਵਿਚ ਡੱਡੂ ਵਤ ‘ਖੂਹ ਨੂੰ ਹੀ ਸਮੁੰਦ ਮੰਨੀ ਬੈਠੇ ਹੋ॥