ਪੰਨਾ:ਢੋਲ ਦਾ ਪੋਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੯ )

ਮੀਤ। ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ॥ ਭਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਟ॥ ਅਪਨੇ ਭਾਹਿ ਨਾ ਡਰੈ ਆਗੈ ਅਤੇ ਘਟ ਘਾਟ॥
ਫਿਰ ਸੰਤ ਜੀ! ਦਸਮੇਸ਼ ਜੀ ਨੇ ਤਾਂ ‘ਆਗਯਾ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ‘ਗੁਰੂ ਮਾਨੀਓ ਗ੍ਰੰਥ” ਇਹ ਹੁਕਮ ਸਿਖਾਂਨੂੰ ਦੇਕੇ ਸਾਫ ਦੱਸਦਿਤਾ ਜੋ ਸਾਡੇ ਮਗਰੋਂ ਹੋਰ ਕੋਈ ਭੀ ਸ੍ਰੀ ਗੁਰੂ ਗੰਥ ਸਾਹਿਬ ਜੀ ਬਿਨਾ ਗੁਰੂ ਬਣਨ ਦਾ ਹੱਕਦਾਰ ਨਹੀਂ ਹੈ, ਸੋ ਆਪਦੀ ਨਾਲਕ ਦਾ ਫੈਸਲਾ ਤਾਂ ਓਹ ਆਪ ਹੀ ਕਰ ਗਏ ਹਨ ਤਾਂ ਫਿਰ ਆਪਨੂੰ ਸ਼ੰਕਾਂ ਕੀ ਹੈ?
ਟਹਿਲ ਹਰੀ-ਜੇਹੜਾ ਪ੍ਰਮਾਣ ਤੁਸੀ "ਆਗਿਆ