ਪੰਨਾ:ਢੋਲ ਦਾ ਪੋਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਭਈ ਅਕਾਲ ਦੀ ਵਾਲਾ ਦਿਤਾ ਹੈ, ਇਹ ਕਿਸੇ ਗੁਰਬਾਣੀ ਮੇਂ ਹੀ ਨਹੀਂ ਲਿਖਿਆ, ਭਾਵ ਨਾ ਤੋਂ ਆਦਿ ਦਰਬਾਰ ਮੇਂ ਤੇ ਨਾ ਹੀ ਦਸਮ ਦਰਬਾਰ ਮੈਂ ਅਤੇ ਨਾ ਹੀ ਭਾਈ ਗੁਰਦਾਸ ਜੀ ਦੀ ਬਾਣੀ ਮੇਂ ਕਿਤੇ ਲਿਖਿਆ ਹੈ॥
ਅਕਾਲੀ-ਈਮਾਨ ਜੀ: ਇਹ ਵਾਕ ਦਸਵੇਂ ਗੁਰੂ ਸਾਹਿਬ ਜੀ ਦਾ ਹੈ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੰਚਮ ਪਾਤਸ਼ਾਹ ਜੀਨੇ ਬੱਧੀ ਸੀ ਤਦ ਤਾਂ ਅਜੇ ਦਸਵੇਂ ਗੁਰੂ ਸਾਹਿਬਜ਼ੀ ਅਵਤਰੇਭੀ ਨਹੀਂ ਸਨ ਤਾਂ ਇਹ ਬਾਣੀ ਕਿਥੋਂ ਆਉਂਦੀ?
(ਉ)-ਜੇਕਰ ਕਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਦਮਦਮੇ ਸਾਹਿਬ ਜੀ ਵਿਚ ਕੀਤੇ ਸਨ