ਪੰਨਾ:ਢੋਲ ਦਾ ਪੋਲ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ )

ਓਦੋਂ ਦਰਜ ਕਰ ਦੇਂਦੇ! ਹੈ ਤਾਂ ਇਸਦਾ ਉੱਤਰ ਇਹ ਹੈਕਿ ਸੀਗੁਰੂ ਗੋਬਿੰਦਸਿੰਘ ਜੀ ਨ ਜਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਤੇ ਸਥਾਪਨ ( ਸ੍ਰੀ ਹਜ਼ੁਤ ਅਬਚਲਾ ਨਗਰ ਵਿਚ) ਕੀਤਾ ਤਾਂ ਓਦੋਂ ਇਹ ਸਲੋਕ ਉਚਾਰਿਆ ਹੈ। ਅਤੇ ਇਸਤੋਂ ਕਿੰਨੇ ਬਰਸ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੋਈ ਸੀ ਇਸ ਲਈ ਤਾਂ ਆਦਿ ਸੀਗੁਰੂ ਗ੍ਰੰਥ ਸਾਹਿਬਜੀ ਵਿਚ ਦਰਜ ਨਹੀਂ ਹੋਯਾ॥
(ਅ)-ਭਾਈ ਗੁਰਦਾਸ ਜੀ ਦੀ ਬਾਣੀ ਦਾ ਇਸ ਨਾਲ ਕੋਈ ਸਬੰਧ ਹੀ ਨਹੀਂ (ਭਾਵੇਂ ਆਸ਼ੇ ਦਾ ਤਾਂ ਜਰੁਰਹੈ ਅਤੇ ਓਹ ਪਿੱਛੇ ਲਿਖ ਭੀ ਦਿਤਾ ਹੈ) ਇਸ ਲਈ ਉਸ ਵਿਚ ਇਹ ਸਲੋਕ