ਪੰਨਾ:ਢੋਲ ਦਾ ਪੋਲ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਦਸਾਂ ਗੁਰਾਂ ਦੀ ਦੇਹ ਸਰੂਪ ਨਹੀਂ ਮੰਨਦਾ। ਹਾਂ ! ਦਸਾਂ ਗੁਰਾਂਦਾ ਸਰੂਪ ਜਰੂਰ ਮੰਦਾ ਹੋ ਤੇ ਇਸਤਰਾਂ ਮੰਨਣਾ ਭੀ ਯੋਗ ਹੈ {ਉਂਕਿ “ਸਤਿਗੁਰਾਂ ਦਾ ਸਰੂਪ ਗੁਣਾਂ ਦੀ ਬਾਣੀ ਅਤੇ ਬਾਣੀ ਦਾ ਸਮੱਗ ਗੁਰੂ ਗ੍ਰੰਥ ਸਾਹਿਬ ਜੀ ਹਨ, ਯਾਂਤੇ ਦਲੋਂ ਸਤਿਗੁਰਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ ਖਾਲਸਾ ਜੀ , ਦੇ ਸੱਚੇ ਗੁਰੂ ਹੈਨ ਔਰ ਖਾਲੜਾ ਧਰਮ ਦੇ ਪ੍ਰਚਾਰ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀਦੀ ਤਾਬਿਆ ਪੰਜ ਪਿਆਰਿਆਂ ਦਾ ਪੰਜ “ਪੰਚ ਖਾਲਸਾ ਅਰਥਾਤ ਖਾਲਸਾ ਪਾਰਲੀਮੈਂਟ" ਗੁਰ ਵਾਕ "ਇਕ ਸਿਖ ਦੁਇ ਸਾਧ ਸੰਗਤ ਪੰਜ਼ੀ ਪਰਮੇ ਸ਼ਰ" ਪੁਨ:"ਗੁਰੂ ਖਾਲਸਾ, ਖਾਲਸਾ