ਪੰਨਾ:ਢੋਲ ਦਾ ਪੋਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਗੁਰੂ" ਦੇ ਭਾਵ ਅਨੁਸਾਰ ਗੁਰੂ ਰੂਪ ਹਨ। ਸੋ ਜਦ ਗੁਰੂ ਖਾਲਸਾ ਇਨ੍ਹਾਂ ਨੂੰ “ਦਸਾਂ ਗੁਰਾਂਦੀ ਦੇਹ ਸਰੂਪ" ਹੀ ਨਹੀਂ ਮੰਨਦਾ ਤਾਂਤੇ ਆਪਦਾ ਇਹ ਪ੍ਰਸ਼ਨ ਕਰਨਾ ਇਨ੍ਹਾਂ ਦਾ ਮੂੰਹ ਕੇਹੜਾ ਹੈ, ਕੀ ਭਾਵ ਰਖਦਾ ਹੈ?
ਟਹਲ ਹਰੀ-ਵੀਰ ਅਕਾਲੀ ਜੀ! ਜੇਕਰ ਗੁਰੂ ਜੀ ਨੇ ਗੁਰ ਸਿਖ ਪਨੇ ਦੀ ਪ੍ਰਣਾਲਕਾ ਬੰਦ ਕਰਨੀ ਹੁੰਦੀ ਤਾਂ ਇਹ ਹੁਕਮ ਕਿਉਂ ਦਿੰਦੇ ਕਿਰਾਰ ਸਿਖ ਮੀਤ ਚਲਹੁ ਗੁਰ ਚਾਲੀ` ਜਿਸਦਾ ਭਾਵ ਸਪਸ਼ਟ ਹੈ ਜੋ 'ਹੇ ਮਿਤ ਜਨੋ ਸੀ ਦਸਮ ਗੁਰੁ ਸਾਹਿਬਾਂ ਕੀ ਪ੍ਰਚਲਤ ਕੀਤੀ ਹੋਈ ਗਰ ਸਿਖ ਪਨੇ ਦੀ ਚਾਲੀ) ਨਾਮ ਰੀਤੀ ਤਿਸ ਪਰ ਚਲੋ ਤਾਂ ਹੀ ਗੁਰੂ ਕੇ ਸਿਖ ਕਹਿਲਾਵਨ ਦੇ ਅਧਿਕਾਰੀ ਹੋਵੇ,
ਅਕਾਲੀ-ਵਾਹ ਸੰਤ ਜੀ! ਚੰਗੀ ਅਕਲ ਜ਼ਾਹਿਰ ਕੀਤੀ ਕੇ! ਤੇ ਦੇਹਧਾਰੀ