ਪੰਨਾ:ਤਲਵਾਰ ਦੀ ਨੋਕ ਤੇ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਢੀ ਸੁਲਤਾਨ ਦੇ ਕੇਤਕ

ਸਾਮਰਤਖ ਸਵਰਗ ਹੈ ਹਰੀ ਮੰਦਰ;
ਹਰੀ ਮੰਦਰ ਦੀ ਲੀਲ੍ਹਾ ਅਪ'ਰ ਵੇਖੀ ।
ਔਮ੍ਰਿਤ ਨਾਲ ਭਰਿਆ ਮੈ ਸੁੰਦਰ ਤਾਲ ਤਿਠਾ,
ਤਾਲ ਵਿਚ ਮੈ' ਮੌਜ ਹਜ਼ਾਰ ਵੇਖੀ ।
ਦੁਖਭੈਜਨੀ ਦੁਖਾਂ ਨੂੰ ਹਰਨ ਵਾਲੀ,
ਅਠ ਸਠ ਤੀਰਥ ਉਤੇ ਬੱਬੀ ਤਾਰ ਵੇਖੀ।
ਵਡੇ ਬੁਲਦੈ ਪ੍ਰੇਮ ਦੀ ਲਹਿਰ ਅੰਦਰ,
ਚੜ੍ਦੇ ਵੈਰੀਐ ਨੂੰ ਹੁੰਦ ਰੇ ਹੈ ਹਾਰ ਵੇਥੀ ।

ਤੇਰੀ ਚਾਨਣੀ ਚੰਦ ਨੂੰ ਮਾਤ ਕਰਦੀ,
ਖੁਸ਼ੀ ਵਿਚੇ ਦੁਨੀਆੰ ਬੇਸ਼ੁਮਾਰ ਵੇਖੀ |
ਧੂਆੰ ਪਾਂਵਦੀ। , ਬਦੀ ਕਾਲਜੇ ਨੂੰ,
ਤੇਰੀ ਲੀਲਾ ਮੈ' ਅਜਬ ਕਰਤਾਰ ਵੇਖੀ ।

ਜਿਨ੍ਹਾਂ ਜ੫ ਲਿਆਂ ਜਾਪ ਮਹਾਰਾਜ ਜੀ ਦਾ,
ਜਮ `ਦੀ ਫਾਸ ਤੋਂ ਮੁਕਤ ਕਰਾ ਦਿਤਾ ।
ਦੁਖੀ ਪਿੰਗਲੇ ਦੇ ਦੁਖ ਦੂਰ ਕੀਤੇ,
ਕੋਹੜ ਜੜ੍ਹਾਂ ਤੋਂ' ਤੁਰਤ ਗਵਾ ਦਿਤਾ ।
ਰਾਮਦਾਸ ਸਰ ਕੀਤਾ ਸਚਖੰਡ ਤਾਈਂ,
ਨਕਸ਼ਾ ਏਸੇ ਲਈ ਏਥੇ ਬਣਾਂ ਦਿਤਾ।
ਕਾਲੇ ਕਲਜੂਗੀ ਜੀਵਾਂ ਨੂੰ ਤਾਰ ਦਿਤਾ;
ਕਾਲੇ ਕਾ? ਚੋ! 'ਹਸ' ਵਿਖਾ ਦਿਤਾਂ ।

-੧੨੧-