ਪੰਨਾ:ਤਲਵਾਰ ਦੀ ਨੋਕ ਤੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਧਾ ਕ੍ਰਿਸ਼ਨ


ਊਧੋ ਆਖ ਦੇਵੀ' ਮੇਰੇ ਸ਼ਾਮ ਤਾਈਂ,
ਕਾਹਨੂੰ ਰਾਧਾ ਨੂੰ ਮਨੋ ਵਿਸਾਰ ਬੇਠੋ!
ਮਥਰਾ ਵਿਚ ਜਾਂ ਕੇ ਕੁਬਜਾ ਕੋਲ ਬੈਠੌ' ਆ
ਖਬਰੇ ਕੀ ਤ੍ਰਿਸ਼ਨਾ ਦਿਲ ਵਿਚ ਧਾਰ ਬੈਠੋਂ' ।
ਮੈਨੂੰ ਤੱਤੜੀ ਨੂੰ ਏਥੇ ਤਾ ਕੇ ਤੇ,
ਕੁਬਜਾਂ ਕੋਲ ਵਿਚਾਰਾਂ ਵਿਚਾਰ ਬੈਠੋਂ ।
ਏਧਰ ਗਮਾਂ ਵਿਚ ਬੀਤਦੀ ਰਾਤ ਸੇਰੀ,
ਖਬਰੇ ਭੁਲ ਕਿਉ' ਮੇਰਾ ਪਿਆਰ ਬੈਠੋ'।

ਮੇਰੀਆਂ ਅੱਥੀਆੰ ਪੱਕੀਆਂ ਵੇ'ਹਦਿਆਂ $;
ਦਰਸ਼ਨ ਆਪਣਾ ਰਹਹਨਾ ਵਿਖਾਲ ਮੁੜ ਕੇ ।
ਟੇਢੀ ਬੈਸਰੀ ਸ਼ਾਮਾ ਤੂ ਮੁਖ ਲਾ ਕੇ,
ਮੁੜ ਕੇ ਗਾਂ ਨੂੰ ਕੋਲ ਬਹਾ ਮੁੜ ਕੈ ।

ਕਰ ਲੈ ਯਾਦ ਕਾਨ੍ਹਾ ਓਨ੍ਹਾਂ ਦਿਨਾਂ ਤਾਈਂ;
ਜਦੋ' ਰਾਧਾਂ ਹੀ ਰਾਧਾਂ ਪੂਕਾਰਦਾ ਸੇੱ'।
ਇਕ ਘੜੀ ਜੇ ਮੈਂ' ਅਖੋਂ' ਹੋਈ ਓਹਲੇ;
ਸਾਰੇ ਕੰਮ ਤੇ ਕਾਜ ਵਿਸਾਰਦਾ ਸੈ'। _
ਸਖੀਆਂ ਸਾਰੀਆਂ ਤੇ ਵਧ ਸੀ ਸ਼ਾਨ ਮੇਰੀ)
ਭੁਲਾ ਹੋਇਆ ਤੂੰ ਮੇਰੇ ਪਿਆਰੇ ਦਾ ਸੇ'।
ਹੁੰਦੀ ਹਾਜ਼ਰ ਸਾਂ ਓਸੇ ਵਕਤ ਮੈ' ਭੀ,
ਸ਼ਾਮਾਂ ! ਦਿਲ ਵਿਚ ਜਦੋ ਚਿਤਾਰਦਾ ਸੈ ਸੈ'।

੧੭