ਪੰਨਾ:ਤਵਾਰੀਖ ਗੁਰੂ ਖ਼ਾਲਸਾ.pdf/952

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਵਾਰੀਖ ਖਾਲਸਾ- ਭਾਗਤ ੬੩) ਮਹਾ: ਰਣਜੀਤ ਸਿੰਘ ਦੇ ਜਦ ਵਿਚਾਰੀ ਆਤਿਸ਼ੇ ਦੁਖੀ ਹੋਈ ਤਾਂ ਉਸਨੇ ਆਪਣੀ ਨਿਮਹਲਾਲ ਸ਼ੇਰਦਿਲ ਟਹਿਲਣ ਨੂੰ ਲਿਖ ਕੇ ਮੇਂ ਗਊ ਹੁਣ ਕਸਾਈਆਂ ਦੇ ਵੱਸ ਪਈਹਾ ਏ ਪਾਪੀਆਂ ਨੂੰ (ਜੇਦੇ ਰਾਜੇਦਾਰਾਜ ਧੁੰਦ ਦੇ ਬੱਦਲਾਂ ਵਾਂਗੂ ਥੋੜੇ ਹੀ ਦਿਨਾਂ ਵਿੱਚ ਉਜਾਣਾਹੈ। ਕਿਲਾ ਦੇਦੇ ਕਹਿੰਦੇ ਹਨ ਕੇ ਉੱਡੀਉਪਰਮੁਹਿਰ ਲਾਉਣ ਲੱਗਮਾਂ ਰਾਣੀਨੇ ਕਾਗ ਜਨੂੰ ਨਮ ਦੇਣਲਈਤਿੰਨਵਾਰੀ ਜ਼ੁਬਾਨ ਫੇਰੀ ਪਰਕਾਗਜ਼ ਨੂੰਬਿੱਲ ਨਾਂ ਨੀ ਓੜਕ ਰਾਣੀਦੇ ਹੰਝੂਆਂ ਦੇ ਪਾਣੀਦੀਨਮ ਨਾਲ ਮੁਹਰ ਲਗੀ।' ਰਾਣੀਦੀਮੁਹਿਰਵਾਲੀ ਚਿੱਠੀ ਪੜਕੇ ਰਾਣੀਦੇ ਕਾਰਦਾਰ ਤੇ ਹਰਗੋਲੀ ਭੁੱਬਾਂ ਮਾਰਕੇ ਰੋਂਦੇ ਹੋਏ ਬਾਹਰ ਨਿਕਲ ਖੜੋਤੇ ਅਤੇ ਕੇ ਸਰ ਹਵਾਲੇ ਕੀਤਾ: ਸਤ ਤੋਂ ਤਾਂ ਖਜ਼ਾਨਾ ਆਵੇਕ ਬਾਦਸ਼ਾਹੀਮਾਨ ( ਜੋਘਨੱਯੇ ਸਰਦਾਰਾਂਨੇ ਸਰਹੰਦ ਦੇ ਲੀਲਾਹੌਰ ਤੋਂ ਲੁਟਕੇ ) ਕੇਲੇ ਵਿੱਚ ਜਮਾਕੀਤਾਸੀ ਬਲਾਹੌਰ ਪਹੁੰਚ ਗਿਆ ਅਤੇ ਫੌਜ ਨੇ ਮੁਕੇਰੀਆਂਨੂੰਐਸਾ ਲੁਟਿਆ ਜੋ ਕਿਸੇ ਦੇ ਘਰ ਅੰਨ,ਬਾਬੂ ਬਰਤਨ ਕੁਛ ਨਾਂ ਛੋਆ। ਰਾਣੀਸਦਕੌਰ ਹਾਹੁਕੇ ਲੇਹੋਈ ਅੰਮ੍ਰਿਤਸਰ ਕੈਦ ਵਿੱਚ ਗ ਹਕੇ ਬੋਝੇਹੀਰ ਵਿੱਚ ਗੁਜ਼ਰ ਗਈ ਫੇਰ ਮਹਾਰਾਜੇ ਨੇਜਦਸਤਲੁਜੋ ਪਾਰ ਗs ਫੀਸਦਕੌਰ ਦੇ ਇਲਾਕੇ ਉੱਤੇ ਕਬਜ਼ਾ ਕਰਨਾ ਚਾਹਤਾਂ ਕਾਰ ਅੰਗ੍ਰੇਜੀਨੇਟਕੇ : ਵਰਗਾ ਜਵਾਬ ਦਿੱਤਾ। ੩ ਚੇਤ ਸੰਮਤ੧੭ ਨੂੰਮਹਾਰਾਜੇਨੇਮਨਕੇਰੇਨੂੰਫਤੇ ਕਰਨ ਲਈ ਕੁਜ਼ਕੀ ਹਰੀ ਸਿੰਘ ਨਲੂਏ ਤੇ ਦਲਸਿੰਘ ਨਕਈ ਨੂੰ ਪੰਹਜਾਰ ਸੰਪਾਹ ਦੇ ਕੇ ਅੱਗੇੜੋ ਥੱਖਰ ਰਮਾ ਤੇ ਹੁਕਮ ਦਿੱਤਾ ਕੇ ਪਹਿਲੇ ਭੰਖਰ ਦਾ ਕਿਲਾ ਫਤੇ ਕਰਨਾ।ਏਨੇਜਾਂਹੀ ਕਿਲੇ ਭੁੱਖ ਨੂੰ ਜਾ ਘੇ ਰਾ ਨਾਨਕਸ਼ੇਦ ਜੋ ਮਨਕੇਰੇ ਵਲੋਂ ਓਥੇਹਾਕਮ ਘਬਰਾਕੇ ਨੱਠ ਗਿਆ।ਹਰੀਸਿੰਘ ਜੀਨੇ ਓਥੇ ਆਪਣੇਡਾ-ਬੈਠਾਕੇ ਆਪ ਮਨਕੇ ਮਨਕੋਰਾ ਰੇ ਵੱਲਬਾਗ ਚੁੱਕੀਏਧਰੋਂ ਮਹਾਰਾਜੇ ਨੇਔਫ਼ੌਜਾਂ ਤੇ ਤੋਪਖਾਨੇਆਕ ਲੈਕੇ ਅੱਡੇਟ ਵਾਣੇ ਪਾਸੋਧ ਦਰੀਯਾ ਲੰਘਕੇ ਖਾਨਗਨ ਲਹੀਯਾ ਮਾਗਨ ਆਦਿਕ ਕਿ ਫਤੇ ਕਰਦੇ ਹੋਏ ਮਨਕੇਰੇ ਦੇ ਚੁਫੇਰੇ ਡੇਰੇ ਆਲਾਏ। ਹੁਕਮਦੇਕੇ ਤੋਪਾਂ ਡਾਹ ਤੀਆ ਦੇ ਬਰਾਬਰ ਤੋਪ ਚੱਲੀ ਕਾਰਨ ਬਡੀਆਂ ਤੋਪਾਂਬੀ ਡਾਹੀਆ ਕਿਲੇ ਦੀ ਪਰਾਲੀ ਅੰਦਰੋ ਕੋਈਨਾਂ ਮਰੇ ਬਾਹਰੋ ੪-੫ -ਰੋਜ ਮਰਜਾਣ ਬੱਚੇਲਾਫੜੇ Digitized by Panjab Digital Library www.paniahdigilib.org