ਪੰਨਾ:ਤਵਾਰੀਖ ਗੁਰੂ ਖ਼ਾਲਸਾ.pdf/953

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰਾਜਖਾਲਸਾ ਭਾਗ 2 ਮਹ: ਰਣਜੀਤਸਿੰਘ ਇੱਕ ਤਾਂ ਪਾਣੀਟੀਟੋਟ ਤੇਦੂਸਰੇ ਰੋਜ ਦੀ ਮੌਤ ਨੇਮਹਾਰਾਜੇ ਦਾ ਦਿਲ ਧੜਕਾਦੰਪਤ ਦ ਮਹਾਰਾਜੇਨੇ ਹਰੀਸਿੰਘ ਆਦਿਕਹਠੀਆ ਤਪੀਆਂ ਸਿੰਘਾਂ ਤੋਂ ਅਰਦਾਸ ਕਰਾਈ ਕੇ ਮੀਂਹ ਬਰਸ਼ੇ ਕੁਦਰਤ ਨਾਲ ਇਕ ਬੱਦਲੀਆ ਕੇ ਐਸੀਬਰਖਾ ਹੋਈ ਜੋ ਟੋਭੇ ਮਾਰ ਭਰ ਗਏਫੇਰਨਵਾਬਨੂੰਫੇਕਰਪੋਰੇਆ ਕੇ ਜੱਦੀ ਅਰਦਾਸ ਰਬ ਮੰਨਦ ਹੈ ਓਨਾ ਨਾਲ ਮੇਰੀਕੀਟੁਣੀਦੀ ਹੈ। ਸੰਘਾਨੂੰ ਖੁਸ਼ੀ ਹੋਗਈ ਤੇ ਮੁਸਲਮਾਨਦਾ ਗਏ। ਦੂਸਰੇਵੇਨਹੀ ਗੁਰੂਦੇ ਗ੍ਰੇ ਹੋਏ ਨਵਾਬਦੇਦੋ ਕਾਰਦਾਰ ਮਹਾਰਾਜੇ ਨੂੰਆ । ਮਿਲੇਤੇ ਕੇਲਾ ਟੁੱਟਣਦਾ ਭੇਤਆਸਮਾਨਵਾਬਨੇਏਹ ਖਬਰ ਸੁਣਕੇ ਸੁਲਾ ਦਾਸ ਨੇਹਾ ਭੇਜ ਦਿੱਤਾਅਨਾਰਾਜ਼ਤਾਂ ਚਾਹੁੰਦੇਹੀਮੇਚੱਟਮੰਨਗਨਵਾਬਨੇਮਿਲਕੇ ਕਿਲਾ ਤੇ ਮਨਕੇਰਾ ਲੁਟਣੋਂ ਬਚਾ ਲਿਆ ਤੇ ਮਹਾਰਾਜਨੇਉਸਦੀ ਫੌਜ਼ ਨਿਮਕ ਹਲਾਲਸਮ ਝਕੇ ਨਾਂ ਤੋੜੀ ਸਗੋਂ ਆਪਣੀਨੌਕਰਕਰਲਈ। ਨਵਾਬ ਨੂੰ ਡੇਰੇਇਸਮਾਈਲਖਾਂ ਦਾ ਇਕ ਲੱਖਦਾ ਪਰਗਨਾਜਾਗੀਰਤਾਓਸਦਾ ਮੁਲਕ ਖਾਲਸੇ ਨੂੰ ਏਸਤਰਾਂ ਵੰਡ ਦਿੱਤਾ ਜੋ ਹਮੀਰਸਿੰਘ ਸੰਧਾਵਾਲੀਏ ਨੂੰਖਨਕੋਰੇਦਾ ਹਾਕਮਬਯਾਤੇ ਖਾਨਗਲਾ ਹੀਆ ਭੱਖਰ,ਉੱਪਰਗਣੇ ਰਾਜਕੌਰ ਖੱਤੀਠੂਠੇਕੇਉੱਪਰ ਦਾਤੇ ਅਤੇ ਆਪ ਬਹਿ ਕੇ ਵਲਪੁਰਵਕਦਮ ਉਠਾਯਾ। ਮਹਾਰਾਜੇਨੇਬਹਾਵਲਖਾਂਨੂੰਕਹ ਭੇਮਾਕੇ ਲੇਖਦਾ ਮੁਲਕਤੇਰੇ ਪਾਸਹੈ ਸੋਢਾਈ |' ਲੱਖ ਸਾਲਾਨਾ ਤੂੰਖਾਲਸੇਨੂੰਦੇਆਕਰ ਨਹੀਂ ਤਾਂ ਜੰਗਕਰਾਓਸਨੇ ਡਰਦੇ ਮਾਰੇ ਪੰਜੇ ਲੱਖ ਰੁਪਯਾਦੋ ਸਾਲਦਾ ਕਰ ਜੋ ਮਹਾਰਾਜੇਨੇਮੰਰਸੀ ਗੱਡੇ ਲੱਦ ਕੇ ਭੇਜਾਦਿੱਤਾ ਫੱਗਣ ਸੰਮਤ੧੮ 9ਉ: ਨੂੰ ਅਟਕਵੇਂ ਮੁਲਖੱਯਾਂ ਨੇ ਫੇਰ ਦੰਦ ਉਠਾ ਕੇ ਓਥੋਂ ਦੇ ਹਾਕ ਅਮਰਸਿੰਘ ਮੰਜੀਠੀਏ ਨੂੰਕਤਲਕਰਕੇ ਹੋਰ ਬਹੁਤ ਉਪੱਦ੍ਰਵ ਬੀਕੀ ਮਹਾਰਾ ਜੇਨੇਓਦੇਸੋਧਣ ਲਈ ਮਿਸਰਦੀਵਾਨਚੰਦ ਨੂੰ ਪਰੰਤੂ ਜਦ ਓਸਤੋ ਕੁਛ ਨਾ ਸਾਰਿਆ ਤਾਂਹਰੀਸਿੰਘ ਨਲੂਏ ਨੂੰਚਨਾਯਾ। ਏਸਨੇ ਜਾਂਹੀ ਆਪਣੇ ਪ੍ਰਤਾਪ ਦੀ ਐਸੀ ਤੇਜ਼ ਪੌਣ-ਚਲਾਈਕੋਪਠਾਣਛੁੱਛਦੇ ਪੁੱਤਾਂ ਵਾਂਗੂ ਉੱਡ ਪੁੱਡ ਗਏ ਏਹੋ ਜੇਹੇ ਕਈ ਕੰਮਾਂ ਤੋਖੁਸੀ ਹੋਕੇ ਮਹਾਰਾਜ ਨੇ ਹਰੀਸਿੰਘ ਨੂੰ ਕਸ਼ਮੀਰ ਵੇਮੁਲਕ ਵਿੱਚ ਖਲੀ ਧਮਤੋਰ ਦੋ ਪਰਗਣੇਜਾਗੀਰ ਬਖਸ਼ੇ) -- ਏਨਾਂ ਹੀ ਦਿਨਾਂ ਵਿੱਚ ਬਰਾਇਸਾਲਾਂਵਾਲੇ ਨਵਾਬ ਨੇ ਦੰਗਾ ਕੀਤਾ ਸੀ ਜਿਸਨੂੰਦੀਵਾਨ ਕ੍ਰਿਪਾਰਾਮ ਤੇ ਹਰੀਲੰਘਦਾਰ ਬਦਲ ਪੁਰਤੋਂ ਕਰ ਲੈਣਾ। ਅਟਕਦਾ ਸੁਧਾਰ ਤੇ उगम ਜਾਗੀਰ Digitized by Panjab Digital Library / www.panjabdigilib.org