ਇਹ ਸਫ਼ਾ ਪ੍ਰਮਾਣਿਤ ਹੈ
ਤੱਤੀਆਂ ਬਰਫਾਂ
ਕਾਕਾ ਮੋਹਰ ਸਿੰਘ ‘ਬੀਰ’
ਦਿਸਨ ਬਰਫਾਂ ਪੀਂਦੇ ਲੋਕੀਂ ਅੰਦਰੋਂ ਬਾਹਰੋਂ ਠਰਦੇ।
ਅੱਗ ਈਰਖਾ ਥਾਂ ਥਾਂ ਭੜਕੇ ਗਲ ਨਾ ਮੂਲੋਂ ਜਰਦੇ।
ਗ੍ਰਹਿਸਤੀ ਅਤੇ ਤਿਆਗੀ ਵੇਖੇ ਤਪਦੇ ਪਏ ਕੁਰਲਾਂਦੇ।
ਜ਼ੁਲਮੀ ਅੱਗ ਬੁਝਾਵਣ ਖਾਤ੍ਰ ਬੀਰ ਚਰਖੀਆਂ ਚੜ੍ਹਦੇ।
ਤੱਤੀਆਂ ਬਰਫਾਂ
ਕਾਕਾ ਮੋਹਰ ਸਿੰਘ ‘ਬੀਰ’
ਦਿਸਨ ਬਰਫਾਂ ਪੀਂਦੇ ਲੋਕੀਂ ਅੰਦਰੋਂ ਬਾਹਰੋਂ ਠਰਦੇ।
ਅੱਗ ਈਰਖਾ ਥਾਂ ਥਾਂ ਭੜਕੇ ਗਲ ਨਾ ਮੂਲੋਂ ਜਰਦੇ।
ਗ੍ਰਹਿਸਤੀ ਅਤੇ ਤਿਆਗੀ ਵੇਖੇ ਤਪਦੇ ਪਏ ਕੁਰਲਾਂਦੇ।
ਜ਼ੁਲਮੀ ਅੱਗ ਬੁਝਾਵਣ ਖਾਤ੍ਰ ਬੀਰ ਚਰਖੀਆਂ ਚੜ੍ਹਦੇ।