ਪੰਨਾ:ਤੱਤੀਆਂ ਬਰਫ਼ਾਂ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜਿਹੜਾ ਮਨੁਖ ਹੋਕੇ ਬਚਨ ਦਾ ਪੂਰਾ ਨਹੀਂ:-
'ਕਿਰਤੀ' ਹੋ ਜਾਂ ਧਨੀ ਹੋ, ਹੋਵੇ ਨਾ ਬਚਨ ਪੂਰਾ,
ਭੇਜੋ ਹਜ਼ਾਰ ਲਾਹਨਤ ਐਸੇ ਜ਼ਲੀਲ ਨਰ ਨੂੰ।

ਇਤ ਆਦਿਕ ਅਨੇਕਾਂ ਉਦਾਹਰਨ ਹਨ ਜੋ ਸਾਰੀ ਪੁਸਤਕ ਪੜ੍ਹਨ ਤੇ ਹੀ ਪਤਾ ਲਗਦਾ ਹੈ।

ਅੰਤ ਵਿਚ ਮੈਂ ਵਾਹਿਗੁਰੂ ਜੀ ਅਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਕਿਰਤੀ ਜੀ ਨੂੰ ਆਪਣੇ ਮੰਤਵ ਵਿਚ ਪੂਰਾ ਉਤਾਰਣ, ਕੌਮ, ਸਮਾਜ ਤੇ ਦੇਸ਼ ਦੀ ਸੇਵਾ ਕਰਨ ਦੀ ਸ਼ਕਤੀ ਬਖਸ਼ਨ। ਬਸ ਮੈਂ ਇਹੋ ਕੁਝ ਚਾਹੁੰਦਾ ਹਾਂ।

 

ਅੰਮ੍ਰਿਤਸਰ

25.3.57
ਸੰਤੋਖ ਸਿੰਘ 'ਸ਼ਾਂਤ'