ਸ੍ਰੀ ਮਾਨ ਸ੍ਰਦਾਰ ਸ. ਸ. ਚਰਨ ਸਿੰਘ ਜੀ 'ਸ਼ਹੀਦ' ਦੀਆਂ
ਰਚਿਤ ਪੁਸਤਕਾਂ
ਰਣਜੀਤ ਕੌਰ
ਏਹ ਅਤਯੰਤ ਸੁਆਦਲੀ ਪੁਸਤਕ ਹੈ, ਜਿਸ ਵਿਚ ਪੁਰਾਤਨ ਸਿੰਘਾਂ ਦੀਆਂ ਭਹਾਦ੍ਰੀਆਂ, ਕਸ਼ਟਾਂ, ਧਰਮ ਰੱਖਯਾ ਦੇ ਦਰਦਨਾਕ ਹਾਲ ਹਨ, ਸੁਆਦਲੀ ਅਜੇਹੀ ਹੈ ਕਿ ਇਕ ਵਾਰ ਸ਼ੁਰੂ ਕਰਕੇ ਪੜ੍ਹੇ ਬਿਨਾਂ ਛੱਡਣ ਨੂੰ ਜੀ ਨਹੀਂ ਕਰਦਾ, ਚ ਇਹ ੧੬ ਵੀਂ ਵਾਰ ਛਪਕੇ ਤਿਆਰ ਹੋ ਗਈ ਹੈ, ਜੋ ਬੇਅੰਤ ਤੇ ਮੰਗਾਂ ਦੇ ਕਾਰਨ ਹੱਥੋ ਹੱਥ ਵਿਕ ਰਹੀ ਹੈ।ਮੋਖ-੧੧੧)
ਚੰਚਲ ਮੂਰਤੀ
ਇਸ ਵਿੱਚ ਸਿੱਖਾਂ ਦੀਆਂ ਹਦ ਤੋਂ ਜ਼ਿਆਦਾ ਕੁਰਬਾਨੀਆਂ ਕਰਨੀਆਂ ਤੇ ਗੁਰਦਵਾਰਿਆਂ ਨੂੰ ਬਨੌਣਾ 'ਨਾਵਲ' ਦੇ ਸੋਹਣੇ ਤਰੀਕੇ ਤੇ ਉੱਤਮ ਰੀਤੀ ਨਾਲ ਦਰਜ ਹੈ, ਮਨ ਦੇ ਪੜ੍ਹਕੇ ਭਾਰੀ ਅਨੰਦ ਹੁੰਦਾ ਹੈ।
ਕਰਤਾ ਨੂੰ ਇਸਦਾ ੧oo) ਇਨਾਮ ਮਿਲਿਆ ਹੈ, ਨੂੰ ਭੇਟਾ ੧੧੧), ਜੀਵਨਜੁਗਤੀ ਅਦੁਤੀ ਪੁਸਤਕ ਹੈ, ਭੇਟਾ ੧)
ਦੋ ਵਹੁਟੀਆਂ
ਇਹ ਪੁਸਤਕ ਐਸਾ ਸੁਆਦਲਾ ਹੈ ਕਿ ਜਿਉਂ ੨ ਤੇ ਪੜ੍ਹੋ ਸਵਾਏ ਤੋਂ ਸਵਾਯਾ ਅਨੰਦ ਆਉਂਦਾ ਹੈ, ਭੇਟਾ ੧੧੧)
ਪਤਾ-ਭਾਈ ਚਤਰ ਸਿੰਘ ਜੀਵਨ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਸ੍ਰੀ ਅੰਮ੍ਰਿਤਸਰ ਜੀ