ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/1283

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੫੧)

ਰਰਹੇ ਅਰਿ ਹਾਥ ਲਗੇ ਅਰਿਹਾ ਸੀ ਹਨੂੰਕੇ॥੪੭॥ ਪ੍ਰਿਥੀਵਾਚ॥ ਸਵੈਯਾ॥ ਮਧੁਕੈਟਭਕੇ ਮਹਿਖਾਸਰ ਕੇ ਮਨ ਕੇ ਨਲਕੇ ਚਲਤੇ ਨੂੰ ਨਚਲਯੋਗਉ। ਰਾਵਨ ਕੋਰ ਘੁਕੋ ਅਜੁ ਕੋ ਸਾਥ ਦਯੋ ਰਘਨਾਥਬਲੀ ਕਉ। ਸੰਗਰਹੀ ਅਬਲੋ ਕਹੁ ਕੌਨ ਕੇ ਸਾਚਕ ਹੋਅ ਘਓ ਘਦਲੀ ਸਉਂ॥ ਚੇਤਰੇ ਚੇਤ ਅਜੋ ਚਿਤ ਮੈ ਜੜਕਾਂਹੂ ਕੇ ਸੰਗਹਲੀ ਨ ਚਲੀ ਹਉਂ॥੪੮॥ ਕਬਿਯੋਬਾਚ॥ ਸਵੈਯਾ॥ ਕਾਗਜ ਦੀ ਪਸ ਭੈਕ ਰਿਹੌਂ ਅਰੁ ਸਾਥ ਮਹਾਰਣਕੀ ਮਸੁਕੈ ਹੋਂ। ਕਾਟ ਬਨਾਸਪਤੀ ਸਿਗਰੀ ਲਿਖਬੇਹੂੰ ਕੇ ਲੇਖਨ ਕਾਜ ਬਨੈ। ਸਾਰਸ੍ਵਤੀ ਬਕਤਾ ਕਰਕੈ ਜੁਗ ਚਾਰਿ ਗਨੈ ਸਕੇ ਹਾਥ ਲਿਖੈ ਹੋਂ। ਕੋਟ ਕਬਿਤਨ ਜੋ ਕਰਿਹੋਂ ਤੁਮ ਕੋਨ ਤਊ ਪ੍ਰਭਨੈਕ ਰਿਝੈ ਹੋਂ॥੪੯।

੧ਓ ਵਾਹਿਗੁਰੂ ਜੀ ਕੀ ਫਤੇ

ਮਾਝਸ੍ਰੀ ਮੁਖਵਾਕ ਪਾਤਸਾਹੀ ੧੦॥1em ਲੱਖੀ ਜੰਗਲਾ ਖਾਲਸਾ ਦੀਦਾਰ ਆਇ ਲਗਾ ਤਬ ਉਚਾਰ ਹੋਇਆ। ਸੁਣਕੈ ਸੱਦੁ ਮਾਹੀ ਦਾ ਮੇਹੀ ਪਾਣੀ ਘਾਹੁਮਤੋਨੇ। ਕਿਸੇ ਨਾਲ ਨਰ ਲੀਆ ਕਾਈ ਕੋਈ ਸੌਕ ਪਿਯੋਨੇ॥ ਗਇਆ ਫਿਰਾਕੁ ਮਿਲਿਆ ਮਿਤੁ ਮਾਹੀ ਤਾਂਹੀ ਸੁਕਰ ਕੀਤੋਨੇ॥੧॥

੧ਓ ਵਾਹਿਗੁਰੂ ਜੀ ਕੀ ਫਤੇ॥

ਜਫਰਨਾਮਸ੍ਰੀਮੁਖਵਾਕ ਪਾਤਸਾਹੀ ੧੦॥ ਕਮਾਲੇ ਕਰਾਮ ਕਾਇਮ ਕਰੀਮ। ਰਜਾ ਬਖਸ ਰਾਜਕ ਰਹਾਕੁ ਰਹੀਮ॥੧॥ ਅਮਾਬਖਸ ਬਖਸਿੰਦਓ, ਦਸਤਗੀਰ। ਰਜਾਬਖਸ ਰੋਜੀ ਦਿਹੋ ਦਿਲਪਜੀਰ॥੨॥ ਸਹਿਨਸਾਹ ਖੂਬੀ ਦਿਹੋ ਰਹਨਮੂੰ। ਕਿ ਬੇਗੂੰਨ ਬੇਚੂੰਨ ਚੂੰ ਬੇਨਮੂੰ॥੩॥ ਨ ਸਾਜੋ ਨ ਬਾਜੋ ਨ ਫਉਜੋ ਨ ਫਰਸ॥ ਖੁਦਾਵੰਦ ਬਖਸਿੰਦਓ ਐਸ ਅਰਸ ॥੪॥ ਜਹਾਂਪਾਕ ਜਬਰਸਤ ਜਾਹਰ ਜਹੂਰ। ਅਤਾ ਮੇ ਦਿਹਦ ਹਮ ਚੁ ਹਾਜਰ ਹਜੂਰ॥੫॥ ਅਬਖਸਪਾਕ ਪਰਵਰਦਿਗਾਰ। ਰਹੀਮਸਤ ਰੋਜੀ ਦਿਹੋ ਹਰਿਦਿਯਾਰ॥ ੬॥ ਕਿ ਸਾਹਬ ਦਿਯਾਰਸਤ ਅਜਮ ਅਜੀਮ। ਕਿ ਹੁਸਨਲ ਜਮਾਲਸਤ ਰਾਜਕ ਰਹੀਮ॥੭॥ ਕਿ ਸਾਹਿਬ ਸਊਰਸਤ ਆਜਜ ਨਿਵਾਜ। ਗਰੀਬੁਲ ਪਰਸਤੋ ਗਨੀਮਲ ਗੁਦਾਜ॥੮॥ ਸਰੀਅਤ ਪਰਸਥੋ ਫਜੀਲਤ ਮਆਬ। ਹਕੀਕਤਸਨਾਸੋ ਨਬੀਉਲ ਕਿਤਾਬ ॥੯॥ ਕਿ ਦਾਨਸ ਪਯੋਹਸਤ ਸਾਹਿਬ ਸਊਰ। ਹਕੀਕਤ ਸਨਾਸਸਤ ਜਾਹਰ ਜਹੂਰ ॥੧੦॥ ਸਨਾਸਿੰਦਹਏ ਇਲਮ ਆਲਮ ਖੁਦਾਇ