ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਵਿੱਚ ਜਦੋਂ ਉਹ ਸੰਸਾਰ ਵਿੱਚ ਵੱਡਾ ਮਸ਼ਹੂਰ ਹੋ ਚੁਕਿਆ ਸੀ, ਉਸ ਨੇ ਉਹ ਕੰਮ ਕੀਤਾ, ਜਿਸ ਦੇ ਕਰਨ ਤੋਂ ਬਾਲ ਅਵਸਥਾ ਵਿਚ ਉਸ ਨੇ ਆਪਣੇ ਪਿਤਾ ਅਗੇ ਨਾਂਹ ਕਰ ਦਿਤੀ ਸੀ, ਉਸ ਨੂੰ ਆਸ ਸੀ ਜੋ ਇਸ ਪਰਕਾਰ ਪਸ਼ਚਾਤਾਪ ਪ੍ਰਗਟ ਕਰ ਕੇ ਉਸ ਦੇ ਮਨ ਨੂੰ ਸ਼ਾਂਤੀ ਹੋਵੇਗੀ ਤੇ ਰੱਬ ਉਸ ਦੀ ਭੁਲ ਨੂੰ ਬਖ਼ਸ਼ ਦੇਵੇਗਾ।
-੧੫੮-