ਪੰਨਾ:ਦਿਲ ਖ਼ੁਰਸ਼ੈਦ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਦਾ ਹਾਈ । ਚੜ੍ਹਦੇ ਵਲੋਂ ਸਰਪ ਦਿਸ ਆਯਾ ਰੁਨਸ਼ਾਈ । ਦੂਜਾ ਚੰਦ ਸਨੋਹਰ ਉਸ ਦੋ ਬੈਠਾ ਹੋ ਅਗੇ । ਇਸਦਾ ਮੁਖ ਜ਼ਿਆਦਾ ਰੋਸ਼ਨ ਲੋ ਚੁਫੇਰੇ ਲਗੇ। ਦੇਵੋਂ ਤਰਫੋਂ ਕਾਲੇ ਵਾਲ ਖਿਲਾਰੇ ਉਸਦੇ ਸਿਰਦੇ । ਜਿਉਂ ਕਰ ਬੱਦਲ ਫਿਰਨ ਚੌਫੇਰੇ ਚੰਦ ਬਦਲ ਦੇ ਗਿਰਦੇ। ਆਪਣੇਂ ਮਸਤ ਹੁਮਨ ਵਿਚ ਬੈਠੀ ਖੁਸ਼ੀਓਂ ਬੀਨ ਬਜਾਵੇ ਸੁਣਕੇ ਬੀਨ ਕਿਤੋਂ ਇਕ ਬੰਦਾ ਨੇੜੇ ਉਸ ਦੇ ਆਵੇ ਹੋਇਆ ਘਾਇਲ। ਦੇਖਦਿਆਂ ਓਹ ਸੂਰਤ ਸੁੰਦ੍ਰ ਪਿਆਰੀ । ਤੇ ਇਕ ਬੀਨ ਅਵਾਜੇ ਵਿਟੋਂ ਉਸਨੂੰ ਚੜੀ ਖੁਮਾਰੀ । ਦਿਲ ਖੁਰਸ਼ੈਦ ਉਹਦੇ ਵਲ ਕੁਝ ਖਿਆਲ ਨਾ ਕਰਦੀ । ਲਵੇ ਬੀਨ ਬਜਾਵੇ ਬੈਠ ਸੂਰਤ ਚੰਦਰ ਬਦਰ ਦੀ । ਰਖ ਬਨ ਸਰਹਾਣੇ ਆਪਣੇ ਜਾ ਦਿਲ ਰਾਜੀ ਹੋਇਆ। ਉਸ ਬੰਦਾ ਭੀ ਨਾਲ ਸ਼ਤਾਬੀ ਉਥੋਂ ਉਠ ਖਲੋਇਆ ਤੇ ਇਕ ਤੋਹਫਾ ਚੀਜ਼ ਪਿਆਰੀ ਦੇਂਦਾ ਉਸਦੇ ਤਾਈਂ । ਨਾਲੇ ਪੁਛਦਾ ਕੌਣ ਕੇਈ ਤੂੰ ਸਾਰਾ ਹਾਲ ਸੁਨਾਵੀਂ । ਆਖੇ ਮੈਂਹਾ ਰੂਪ ਜਨਾਨੀ ਬਾਦਸ਼ਾਹ ਦੀ ਜਾਈ । ਦਿਲ ਖੁਰਮ ਨੂੰ ਢੂੰਡਲ ਚਲੀ ਏਥੇ ਰਾਤ ਲੰਘਾਈ। ਜੋਗਨ ਆਖੇ ਕੌਣ ਕੋਈ ਤੂੰ ਦਸ ਹਕੀਕਤ ਸਾਰੀ । ਇਹ ਜੋ ਸਨਕਾ ਦਿਤਾ ਹੈ ਤੂੰ ਕੀ ਹੈ ਚੀਜ਼ ਪਿਆਰੀ । ਉਹ ਆਖੇ ਰਬ ਇਸ ਜ਼ਿਮੀਂ ਤੇ ਮੇਰਾ ਹੁਕਮ ਚਲਾਯਾ । ਬਾਸ਼ਕ ਨਾਗ ਜਿਦਾ ਮੈਂ ਪੋਤਾ ਤੇ ਨਾਗਨ ਮੈਂ ਜਾਯਾ ਜੋ ਇਕ ਮਾਰਾਂ ਫੂਕਮੈਂ ਗਜ਼ਬਬੀ ਰੁਖ ਦਰਖਤ ਜਲਾਵਾਂ । ਆਦਮ ਨੂੰ ਕੁਝ ਚੀਜ਼ ਨਾ ਜਾਣਾ ਪਲ ਵਿਚ ਵਢਕੇ ਖਾਵਾਂ । ਮੈਂਹਾਂ ਹਾਕਮ ਇਸ ਜ਼ਿਮੀਂ ਦਾ ਰਾਜ ਕਰਾਂ ਚੁਫੇਰੇ । ਕੱਲਰ ਸੌਕ ਜ਼ਿਮੀਂ ਵਿਚ ਮੇਰੇ ਕੋਈ ਨਾ ਆਵੈ ਨੇੜੇ । ਤੇ ਇਹ ਮਨ ਹੈ ਬਹੁਤ ਪਿਆਰੀ ਬਹੁਤੀਆਂ ਸਿਫਤਾਂ ਵਾਲੀ । ਆਦਮ ਜਾਂਦਿਆਂ ਹਥਨਾ ਆਵੇ ਫਿਫਦੇ ਆਮ ਸਵਾਲੀ । ਪਾਸ ਜਿਦੇ ਏਹ ਮਨਕਾ ਹੋਵੇ ਜ਼ਹਿਮਤ ਰੋਗ ਨਾ ਲਗੋ ਰਾਤ ਅੰਧੇਰੀ ਦੇ ਵਿਚ ਰਖੇ ਤੇ ਰੁਨਸ਼ਾਈ ਲਗੇ । ਮਨਕਾ ਜਦ ਮੂੰਹ ਵਿਚ ਪਾਏ ਦੁਧ ਇਹਦੇ ਵਿਚੋਂ ਆਵੇ । ਭੁਖਿਆਂ ਤੇ ਤਿਹਾਇਆਂਚਾ ਮਰਦ ਸ਼ਤਾਬੀ ਜਾਵੇ । ਜਿਸ ਦੇ ਪਾਸ ਹੋਵੇ ਇਹ ਮਨਕਾ ਕਛ ਪ੍ਰਵਾਂ ਹਨਾ ਦਿੰਦੀ । ਜਿਧਰ ਜਾਵੇ ਜਿਤਕੇ ਆਵੇਹਰ ਕਿਤੋਂ ਨਹੀਂ ਪੈਂਦੀ । ਤੈਨੂੰ ਦਿਤਾ ਮੈਂ ਇਹ ਮਨਕਾਸ਼ਫਕਤ ਨਾਲ ਅਜ਼ੀਜ਼