ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਧੰਨਵਾਦ
ਨਿੰਦਰ ਘੁਗਿਆਣਵੀ ਦਾ ਜਿੰਨ੍ਹਾਂ ਦੀ ਬਦੌਲਤ ਇਹ ਪੁਸਤਕ, ਪੁਸਤਕ
ਹੋ ਸਕੀ।
ਡਾ. ਸੁਰਜੀਤ ਪਾਤਰ, ਡਾ. ਜੀਤ ਸਿੰਘ ਜੋਸ਼ੀ, ਪ੍ਰੋ. ਬ੍ਰਹਮਜਗਦੀਸ਼
ਦਾ, ਜਿੰਨ੍ਹਾਂ ਨੇ ਇਸ ਪੁਸਤਕ ਬਾਰੇ ਆਪਣੇ ਕੀਮਤੀ ਵਿਚਾਰ ਦਿੱਤੇ।
ਮਾਂ ਕੁਲਵੰਤ ਕੌਰ, ਜੀਵਨ ਸਾਥਣ ਗੁਰਮਿੰਦਰਜੀਤ ਦਾ, ਜਿੰਨ੍ਹਾਂ ਨੇ
ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਰੱਖਿਆ।
ਪੰਜਾਬੀ ਸਾਹਿਤ ਪਬਲੀਕੇਸ਼ਨ ਬਾਲੀਆਂ, ਜਿਨ੍ਹਾਂ ਦੀ ਬਦੌਲਤ ਇਹ
ਪੁਸਤਕ ਆਪ ਦੇ ਹੱਥ ਹੈ।
2/ਦੀਪਕ ਜੈਤੋਈ